Htv Punjabi
Punjab

ਚੋਣ ਕਮਿਸ਼ਨ ਨੇ ਸੋਨੂੰ ਸੂਦ ਦੇ ਬੂਥ ‘ਤੇ ਜਾਣ ਤੇ ਲਗਾਈ ਰੋਕ

ਮੋਗਾ: ਚੋਣ ਕਮਿਸ਼ਨ ਵੱਲੋਂ ਸੋਨੂੰ ਸੂਦ ਖਿਲਾਫ਼ ਵੱਡਾ ਐਕਸ਼ਨ ਲਿਆ ਗਿਆ ਹੈ। ਸੋਨੂੰ ਸੂਦ ‘ਤੇ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਦੇ ਕਿਸੇ ਵੀ ਬੂਥ ‘ਤੇ ਜਾਣ ‘ਤੇ ਰੋਕ ਲਾ ਦਿਤੀ ਗਈ ਹੈ। ਸੋਨੂੰ ਸੂਦ ਵੱਲੋਂ ਆਪਣੇ ਬੂਥ ਤੋਂ ਇਲਾਵਾ ਹੋਰ ਬੂਥਾਂ ‘ਤੇ ਜਾਣ ਦੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਹਰਕਤ ‘ਚ ਆ ਗਿਆ ਅਤੇ ਸੋਨੂੰ ਖਿਲਾਫ ਕਾਰਵਾਈ ਕੀਤੀ। ਸੋਨੂੰ ਸੂਦ ਨੂੰ ਦੂਜੀ ਗੱਡੀ ‘ਚੋ ਜਾਣਾ ਪਿਆ। ਦੱਸ ਦੇਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ।

Related posts

ਜੇਕਰ ਮਾਂ-ਬਾਪ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਨੇ ਤਾਂ ਉਨ੍ਹਾਂ ਨੂੰ ਆਹ ਹਕੀਮੀ ਨੁਸਕਾ ਖਿਲਾਓ

htvteam

ਆਹ ਜੋੜੇ ਨੇ ਕੀਤਾ ਅਨੋਖਾ ਕੰਮ, ਪੁੱਠੇ ਚੱਲ ਕੇ, ਲੋਕਾਂ ਨੂੰ ਪਾ ਰਿਹੇ ਸਿੱਧੇ ਰਾਹ

htvteam

ਆਹ ਦੇਖਲੋ ਮੁੰਡੇ ਨਾਲ ਕੀ ਹੋ ਗਿਆ

htvteam