Htv Punjabi
Crime Punjab Video

ਚੋਰ ਨੂੰ ਪੈ ਗਏ ਮੋਰ, ਲੋਕਾਂ ਨੇ ਚੋਰ ਨਾਲ ਕਰਤਾ ਕਾਂ/ ਡ

ਲੁਧਿਆਣਾ ਚ ਇੱਕ ਚੋਰ ਨੂੰ ਲੋਕਾਂ ਵੱਲੋਂ ਕੁੱਟ ਕੁੱਟ ਕੇ ਮਾਰਨ ਦਾ ਮਾਮਲਾ
ਪੁਲਿਸ ਨੇ ਵੀਡੀਓ ਦੇ ਅਧਾਰ ਤੇ ਮਾਮਲੇ ਸਬੰਧੀ ਕਈ ਲੋਕਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਕਹੀ ਗੱਲ
ਕਿਹਾ ਅੱਜ ਸਵੇਰ ਦੇ ਸਮੇਂ ਦੀ ਹੈ ਘਟਨਾ
ਲੁਧਿਆਣਾ ਦੇ ਕੋਚਰ ਮਾਰਕੀਟ ਨਜ਼ਦੀਕ ਇਲਾਕੇ ਚ ਤੜਕ ਚਾਰ ਇਕ ਚੋਰ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਦੇ ਦੌਰਾਨ ਚੋਰ ਦੀ ਹਾਲਤ ਗੰਭੀਰ ਹੋ ਗਈ ਜਿਸ ਨੂੰ ਹਸਪਤਾਲ ਲੈਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹਾਲਾਂਕਿ ਇਸ ਸਾਰੀ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਦੱਸਿਆ ਜਾ ਰਿਹਾ ਕਿ ਇਸ ਸਬੰਧ ਵਿੱਚ ਉਹਨਾਂ ਕੋਲ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਅਧਾਰ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਉਧਰ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਸੀਪੀ ਗੁਰ ਇਕਬਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਤੜਕਸਾਰ ਦਾ ਹੈ ਅਤੇ ਇੱਕ ਚੋਰ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਕਿਆ ਕਿ ਇਲਾਕੇ ਵਿੱਚ ਚੋਰੀ ਕਰਨ ਦੇ ਉਪਰਾਂਤ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਜਿਸ ਦੀ ਲਾਜ ਦੌਰਾਨ ਮੌਤ ਹੋ ਗਈ ਕਿਹਾ ਕਿ ਜੋ ਚੋਰ ਸੀ ਉਸਦੀ 20 ਪਹਿਚਾਣ ਕੀਤੀ ਜਾ ਰਹੀ ਹੈ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ ਜੋ ਵੀ ਆਰੋਪੀ ਹੋਣਗੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੱਡੀ ਭਰਕੇ ਆਏ ਗੁੰਡਿਆਂ ਨੇ ਫਿਲਮੀ ਸਟਾਇਲ ‘ਚ ਚੁੱਕ ਸੁੱਟਿਆ ਗੱਡੀ ‘ਚ

htvteam

ਕਿੱਲਿਆਂ ਦੇ ਕਿੱਲੇ, ਫਸਲਾਂ ਹੋਈਆਂ ਤਬਾਹ

htvteam

ਹੀਟਰ ਦੀ ਵਜ੍ਹਾ ਨਾਲ ਚੱਲਦੀ ਸਕਾਰਪੀਓ ਵਿੱਚ ਲੱਗੀ ਅੱਗ, ਵਿਆਹ ਤੋਂ ਵਾਪਸ ਆ ਰਿਹਾ ਨੌਜਵਾਨ ਜ਼ਿੰਦਾ ਜਲਿਆ

Htv Punjabi

Leave a Comment