Htv Punjabi
Punjab Video

ਚੱਲਦੀ ਲਿਫਟ ਚ ਬੰਦੇ ਨਾਲ ਆਹ ਕੀ ਹੋ ਗਿਆ

ਸੰਗਰੂਰ ਲਿਫਟ ਚ ਫਸੇ ਵਕੀਲ ਨੂੰ ਮੁਸ਼ਕਿਲ ਦੇ ਨਾਲ ਕੱਢਿਆ ਬਾਹਰ
ਸੰਗਰੂਰ ਦੇ ਜੁਡੀਸ਼ੀਅਲ ਕੰਪਲੈਕਸ ਦੀ ਦੱਸੀ ਜਾ ਰਹੀ ਘਟਨਾ
ਬਾਹਰ ਖੜੇ ਵਕੀਲਾਂ ਨੇ ਘੰਟੇ ਭਰ ਕੀਤੀ ਮੁਸ਼ੱਕਤ
ਸੰਗਰੂਰ ਦੇ ਵਿੱਚ ਅੱਜ ਦੁਪਹਿਰ ਸਮੇਂ ਇੱਕ ਅਜਿਹੀ ਘਟਨਾ ਵਾਪਰੀ ਕੀ ਇੱਕ ਵਿਅਕਤੀ ਜੋ ਕਿ ਉੱਪਰਲੀ ਮੰਜ਼ਿਲ ਤੋਂ ਨੀਚੇ ਵੱਲ ਆ ਰਿਹਾ ਸੀ, ਲਿਫਟ ਦੇ ਵਿੱਚ ਖਰਾਬੀ ਆ ਜਾਣ ਕਰਕੇ ਇੱਕ ਘੰਟੇ ਦੇ ਕਰੀਬ ਲਿਫਟ ਚ ਫਸਿਆ ਰਿਹਾ, ਬਾਹਰ ਖੜੇ ਵਕੀਲਾਂ ਦੇ ਵੱਲੋਂ ਭਾਰੀ ਮਸ਼ੱਕਤ ਦੇ ਨਾਲ ਵਿਅਕਤੀ ਨੂੰ ਇੱਕ ਘੰਟੇ ਦੇ ਬਾਹਰ ਲਿਫਟ ਦੇ ਵਿੱਚੋਂ ਕੱਢਿਆ ਗਿਆ ਬਾਹਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਮੋਟਰਸਾਈਕਲ ਉੱਤੇ ਭੱਜਿਆ Amritpal

htvteam

7 ਮਹੀਨਿਆਂ ਦੀ ਲਾਪਤਾ ਬੱਚੀ ਘਰ ਦੇ ਪਿੱਛੋਂ ਕਿਹੜੇ ਹਲਾਤਾਂ ਚ ਮਿਲੀ, ਵੱਡਾ ਖੁਲਾਸਾ

htvteam

ਤਿੰਨ ਮੁੰਡਿਆਂ ਨੇ ਇਕੱਲੀ ਜਾਂਦੀ ਘੇਰ ਲਈ ਜਨਾ-ਨੀ ਫਿਰ ਕੀਤੀ ਆਹ ਕਰਤੂਤ

htvteam

Leave a Comment