Htv Punjabi
Punjab Video

ਛੇ-ਛੇ ਫੁੱਟੇ ਮੁੰਡਿਆਂ ਨੇ ਮਾਰਨੇ ਸੀ ਛਿੱਕੇ, ਮੌਕੇ ‘ਤੇ ਆਈ ਪੁਲਿਸ

ਪੰਜਾਬ ਦੇ ਲੁਧਿਆਣਾ ਦੇ ਹਲਕਾ ਕੇਂਦਰੀ ਦੇ ਜਨਕਪੁਰੀ ਵਿੱਚ ਆਸੀਸ਼ ਫਾਊਂਡੇਸ਼ਨ ਵੱਲੋਂ ਕਰਵਾਏ ਨਾਈਟ ਕ੍ਰਿਕਟ ਟੂਰਨਾਮੈਂਟ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਫੜਾ-ਦਫੜੀ ਮੱਚ ਗਈ। ਖਿਡਾਰੀਓ ਵੱਲੋਂ ਸਜਾਏ ਗਏ ਸੁਪਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਧੂਰੇ ਰਹਿ ਗਏ,,,,,,,ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟੂਰਨਾਮੈਂਟ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਦਾ ਹਵਾਲਾ ਦਿੰਦਿਆਂ ਮੈਚਾਂ ਨੂੰ ਰੋਕ ਦਿੱਤਾ। ਭਾਵੇਂ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਸੀ ਪਰ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਦੀ ਮਨਜ਼ੂਰੀ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਮੌਕੇ ‘ਤੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਇਹ ਮਾਮਲਾ ਡੀਸੀ ਸਾਬ੍ਹ ਦੇ ਧਿਆਨ ਵਿੱਚ ਅਸੀ ਇਸਤੇ ਕੁਝ ਨਹੀਂ ਕਰ ਸਕਦੇ ਅਤੇ ਇਜਾਜ਼ਤ ਮਿਲਣ ਤੋਂ ਬਾਅਦ ਹੀ ਮੈਚ ਕਰਵਾਇਆ ਜਾਵੇਗਾ ,ਉੱਥੇ ਪ੍ਰਬੰਧਕਾਂ ਦਾ ਕਹਿੰਣਾ ਐ ਕਿ ਸਿਆਸੀ ਰੰਜ਼ਿਸ਼ ਕਾਰਨ ਅਜਿਹਾ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕੀ ਮੈਚ ਕਰਵਾਉਣ ਦੀ ਮੰਨਜ਼ੂਰੀ ਮਿਲਦੀ ਐ ਜਾ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਕੁੱਤਿਆਂ ਦੀ ਡਾਰ ਨੇ ਪਾੜਤੀ ਜਨਾਨੀ

htvteam

ਪਹਿਲਾਂ ਮਹੰਤਾਂ ਨੇ ਨਵੇਂ ਵਿਆਹੇ ਮੁੰਡੇ ਨਾਲ ਬੈਠ ਕੇ ਪੀਤੀ ਸ਼ਰਾਬ, ਨਸ਼ਾ ਹੋਇਆ ਤਾਂ, ਫੜਕੇ ਲੈ ਗਏ ਬੰਦ ਕਮਰੇ ‘ਚ, ਫੇਰ ਕੀਤਾ ਗਲਤ ਕੰਮ!  

Htv Punjabi

ਯੂਨੀਵਰਸਿਟੀ ਦੇ ਹੋਸਟਲ ਚ ਵੱਡਾ ਹਾਦਸਾ

htvteam

Leave a Comment