ਇਹ ਤਸਵੀਰਾਂ ਨਕੋਦਰ ਦੇ ਮਹਿਤਪੁਰ ਦੀਆਂ ਨੇ ਜਿੱਥੇ ਬੀਤੀ ਰਾਤ ਮੁੰਡਿਆਂ ਆਕੇ ਇਨ੍ਹਾਂ ਗਾਰਮਟ ਦੀਆਂ ਦੁਕਾਨਾਂ ਦੇ ਜਿੰਦੇ ਤੋੜ ਦਿੱਤੇ ਫਿਰ ਦੁਕਾਨਾ ਚੋਂ ਕੱਪੜੇ ਚੋਰੀ ਕੀਤੇ ਅਤੇ ਦੁਕਾਨੇ ਦੇ ਗੱਲੇ ਖਾਲੀ ਕਰ ਦਿੱਤੇ ਜਿਸਤੋਂ ਤੰਗ ਪ੍ਰੇਸ਼ਾਨ ਹੋਏ ਲੋਕ ਸੜਕਾਂ ਤੇ ਉਤਰ ਧਰਨੇ ਤੇ ਬੈਠ ਗਏ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕੀ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਦੱਸੋ ਅਸੀ ਕਿੱਧਰ ਜਾਈਏ,,,,,,,,,
ਦੁਕਾਨਦਾਰਾਂ ਪ੍ਰਸ਼ਾਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਕਿਹਾ ਕੀ ਚੋਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ,ਖੈਰ ਪੰਜਾਬ ਚ ਸ਼ਰੇਆਮ ਅਪਰਾਧੀ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹੇ ਹਨ ਨਾ ਪੁਲਿਸ ਦਾ ਖੌਫ ਰਿਹਾ ਤੇ ਨਾ ਹੀ ਕਾਨੂੰਨ ਦਾ ਡਰ ਰਿਹਾ ਸੋ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਮਸਲੇ ਤੇ ਗੰਭਰੀਤਾ ਨਾਲ ਕੰਮ ਕਰਨ ਦੀ ਲੋੜ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
