ਤਸਵੀਰਾਂ ਜਲੰਧਰ ਦੇ ਆਦਮਪੁਰ ਥਾਣੇ ਦੇ ਬਾਹਰ ਦੀਆਂ ਨੇ ਜਿੱਥੇ ਦੋ ਧਿਰਾਂ ਦੇ ਵਿੱਚ ਝੜਪ ਹੋ ਜਾਂਦੀ ਐ ,,,,,ਮਾਮਲਾ ਐਨਾ ਗਰਮਾ ਗਿਆ ਕੀ ਇਨ੍ਹਾਂ ਲੋਕਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਇਕ ਦੁਜੇ ਉਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ,,,ਅਤੇ ਇਕ ਜਨਾਨੀ ਥਾਣੇ ਦੇ ਅੰਦਰ ਜਾਣ ਲਈ ਜੱਦੋ ਜਹਿਦ ਕਰ ਰਹੀ ਵੱਡਾ ਸਵਾਲ ਹੈ ਕਿ,,,,ਥਾਣੇ ਦੇ ਅੰਦਰੋਂ ਕਿਸੇ ਵੀ ਮਹਿਲਾ ਪੁਲਿਸ ਨੇ ਆਕੇ ਇਨ੍ਹਾਂ ਨੂੰ ਕਾਬੂ ਨਹੀਂ ਕੀਤਾ ,,,,,,ਹਾਲਕਿ ਪੁਲਿਸ ਮੁਲਾਜ਼ਮਾਂ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਰੁਕੇ ਨਹੀਂ,,,,,ਅਸਲ ‘ਚ ਇਨ੍ਹਾਂ ਦੇ ਝਗੜੇ ਦਾ ਕਾਰਨ ਪਿਆਰ ਕਰਨਾ ਹੈ ਜੀ ਹਾਂ ਵੱਖ- ਵੱਖ ਜਾਤੀ ਦੇ ਮੁੰਡੇ ਕੁੜੀ ਨੇ ਘਰਦਿਆਂ ਦੇ ਮਰਜ਼ੀ ਦੇ ਬਗੇਰ ਲਵ ਮੈਰਿਜ਼ ਕਰਵਾ ਲਈ ਜਿਸਤੋਂ ਬਆਦ ਮੁੰਡਾ ਥਾਣੇ ਕਾਗਜ਼ੀ ਪਰਕਿਰਿਆ ਪੂਰੀ ਕਰਨ ਆਇਆ ਸੀ ਕੁੜੀ ਦੇ ਪਰਿਵਾਰ ਨੂੰ ਪਤਾ ਲੱਗਦੇ ਹੀ ਉਨਾਂ ਨੇ ਪਹੁੰਚ ਕੇ ਧਾਵਾ ਬੋਲ ਦਿੱਤਾ,,,,,
ਪੁਲਿਸ ਅਧਿਕਾਰੀ ਨੇ ਇਸ ਮਾਮਲੇ ਚ ਜਿਆਦਾ ਜਾਣਕਾਰੀ ਨਾ ਦਿੰਦਿਆ ਸਿਰਫ ਇਹੀ ਦੱਸਿਆ ਕੀ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਕੁੜੀ ਮੁੰਡੇ ਨੂੰ ਸੁਰੱਖਤ ਜਗ੍ਹਾ ਤੇ ਪਹੁੰਚਾ ਦਿੱਤਾ ,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਐ ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

