Htv Punjabi
Punjab Video

ਜਦੋਂ ਰਾਜਸਥਾਨ ਤੋਂ ਆਈਆਂ ਕਣਕ ਨਾਲ ਭਰੀਆਂ ਟਰਾਲੀਆਂ, ਫੇਰ ਪੰਜਾਬ ਦੇ ਜ਼ਿੰਮੀਦਾਰਾਂ ਦਾ ਪਾਰਾ ਹੋ ਗਿਆ ਹਾਈ

ਬਠਿੰਡਾ ਦੇ ਦਾਣਾ ਮੰਡੀ ਚ ਉਦੋਂ ਹੰਗਾਮਾਂ ਦੇਖਣ ਨੂੰ ਮਿਲਿਆ ਜਦੋਂ ਕਣਕ ਦੀਆਂ ਭਰੀਆਂ ਹੋਈਆਂ ਟਰਾਲੀਆਂ ਦਾਣਾ ਮੰਡੀ ਚ ਹਦੂਦ ਅੰਦਰ ਲਿਆਕੇ ਖੜਾ ਦਿੱਤੀਆਂ,,,,,,,,ਕਿਸਾਨਾਂ ਦਾ ਕਹਿੰਣਾ ਐ ਕਿ ਇਹ ਕਣਕ ਦੀਆਂ ਟਰਾਲੀਆਂ ਰਾਜਸਥਾਨ ਤੋਂ ਮੰਗਵਾਈਆਂ ਗਈਆਂ ਨੇ ਇਸ ਮੌਕੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਤੇ ਗੰਭੀਰ ਇਲਾਜ਼ਮ ਲਗਾਏ ਨੇ ਉਨਾਂ ਕਿਹਾ ਕਿ ਇਹ ਸਭ ਕੁਝ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਐ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਬੂੰਦਾਂ ਮੂੰਹ ’ਚ ਪਾਓ ਬਲੌਕਿੰਗ ਕਰਕੇ ਮਰਦੇ-ਕਮਜ਼ੋਰ ਹੁੰਦੈ ਦਿਲ ‘ਚ ਜਾਨ ਪਾਓ

htvteam

Gang-ster Goldy Brar ਨੂੰ ਚੁੱਕਣ ਲਈ ਦੇਖੋ ਕਿਹੜੀ ਸਕੀਮ ਲਗਾਈ ?

htvteam

ਸੁਲਤਾਨਪੁਰ ਲੋਧੀ ਵਿਵਾਦ ਨੂੰ ਲੈਕੇ ਆਇਆ ਵੱਡਾ ਅੱਪਡੇਟ ,ਹੋ ਗਿਆ ਵੱਡਾ ਐਕਸ਼ਨ

htvteam

Leave a Comment