Htv Punjabi
Crime Punjab Video

ਜਨਾਨੀ ਹੋਵੇ ਤਾਂ ਜਨਾਨੀ ਵਰਗੀ ਦਲੇਰ ਹੋਵੇ

ਇੱਕ ਪਾਸੇ ਬਠਿੰਡਾ ਦੇ ਵਿੱਚ ਨਗਰ ਨਿਗਮ ਚੋਣਾਂ ਦਾ ਮਾਹੌਲ
ਦੂਸਰੇ ਪਾਸੇ ਲੁੱਟ ਖੋਹ ਕਰਨ ਵਾਲਿਆਂ ਦਾ ਖੌਫ
ਕਰਿਆਨੇ ਦੀ ਦੁਕਾਨ ਦੇ ਮਾਲਕ ਨਾਲ ਲੁੱਟ ਖੋਹ ਦੀ ਕੋਸ਼ਿਸ਼
ਮੌਕੇ ਤੇ ਫੜਿਆ ਲੋਕਾਂ ਨੇ ਚਾੜਿਆ ਕੁਟਾਪਾ
ਬਠਿੰਡਾ ਦੇ ਨਾਮਦੇਵ ਨਗਰ ਵਿੱਚ ਉਸ ਵਕਤ ਦਾ ਹੰਗਾਮਾ ਹੋ ਗਿਆ ਜਦੋਂ ਦੇਰ ਰਾਤ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਵੱਲੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਰੋਕਿਆ ਅਤੇ ਉਸਦੇ ਨਾਲ ਕੁੱਟਮਾਰ ਕੀਤੀ ਅਤੇ ਪਿਸਤੋਲ ਵਿਖਾ ਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਮੁਹੱਲਾ ਨਿਵਾਸੀਆਂ ਦੇ ਵੱਲੋਂ ਲੁੱਟ ਖੋਹ ਕਰਨ ਵਾਲੇ ਨੂੰ ਕਾਬੂ ਕੀਤਾ ਗਿਆ ਅਤੇ ਉਸਦੀ ਛਿੱਤਰ ਪਰੇਡ ਕੀਤੀ ਗਈ ਉਸ ਤੋਂ ਬਾਅਦ ਪੀਸੀਆਰ ਪੁਲਿਸ ਨੇ ਸੋ ਦਿੱਤਾ ਗਿਆ,,,,

ਲੁੱਟ ਖੋ ਕਰਨੇ ਵਾਲੇ ਦੇ ਕੋਲੇ ਇੱਕ ਪਿਸਤੋਲ ਵੀ ਸੀ ਪਰ ਇਹ ਹਾਲੇ ਸਾਫ ਨਹੀਂ ਹੋ ਪਾਇਆ ਕਿ ਉਹ ਨਕਲੀ ਸੀ ਯਾ ਅਸਲੀ ਉਥੇ ਲੋਕਾਂ ਨੇ ਸਾਰੀ ਵੀਡੀਓ ਨੂੰ ਆਪਣੇ ਮੋਬਾਇਲ ਦੇ ਵਿੱਚ ਕੈਦ ਕਰ ਲਿੱਤਾ ਅਤੇ ਵੀਡੀਓ ਵਾਇਰਲ ਹੋ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਕੈਦੀ ਆਪਣੀ ਪਾਰਟਨਰ ਨਾਲ ਲੈ ਸਕਣਗੇ ਫੁੱਲ ਨਜ਼ਾਰੇ

htvteam

ਠੀਕ ਵਿਸਾਖੀ ਦੇ ਦਿਹਾੜੇ ‘ਤੋਂ ਪਹਿਲਾਂ ਆਹ ਦੇਖਲੋ, ਸ਼੍ਰੀ ਦਮਦਮਾ ਸਾਹਿਬ ਵਿਖੇ ਪੁਲਿਸ ਨੇ ਕੀ ਕਰ ਦਿੱਤਾ

htvteam

ਕਿੰਨਰਾਂ ਨੇ ਕਿੰਨਰਾਂ ਨਾਲ ਕਰਤਾ ਗ*ਲਤ ਕੰਮ, ਫਿਰ ਕਿੰਨਰਾਂ ਨੇ ਗਲੀ ‘ਚ ਹੀ ਕੀਤਾ ਹੰ-ਗਾਮਾਂ

htvteam

Leave a Comment