Htv Punjabi
Punjab Video

ਜਵਾਈ ਆਉਣ ‘ਤੇ ਕਦੇ ਨਾ ਕਰੋ ਅਜਿਹਾ ਕੰਮ; ਦੇਖੋ ਵੀਡੀਓ

ਤਸਵੀਰ ‘ਚ ਵਿਖਾਈ ਦੇ ਰਹੀ ਇਹ 14 ਸਾਲ ਦੀ ਓਹੀ ਬੱਚੀ ਹੈ, ਜਿਸ ਨਾਲ ਗੁਆਂਢੀਆਂ ਦੇ ਜਵਾਈ ਦੇ ਕਰਕੇ ਅਜਿਹਾ ਹਾਲ ਹੋਇਐ ਕਿ ਅਸੀਂ ਉਹ ਵੀਡੀਓ ਨਹੀਂ ਦਿਖਾ ਸਕਾਂਗੇ | ਬੇਹੱਦ ਦੁੱਖੀ ਹਾਲਤ ‘ਚ ਇਸ ਬੱਚੀ ਦੇ ਪਰਿਵਾਰ ਵਾਲੇ ਆਪਣੀ ਬੱਚੀ ਨੂੰ ਬੇਹੱਦ ਬੁਰੇ ਹਾਲ ‘ਚ ਦੇਖ ਦੇਖ ਹੁਣ ਚੁੱਪ ਨਹੀਂ ਕਰ ਰਹੇ |
ਮਾਮਲਾ ਫਿਰੋਜ਼ਪੁਰ ਕੈਂਟ ਦਾ ਹੈ, ਜਿੱਥੇ ਬਾਜ਼ਾਰ ਨੰਬਰ ਇੱਕ ਵਿਖੇ ਮੋਨੂੰ ਨਾਂ ਦਾ ਮਜ਼ਦੂਰ ਵਿਅਕਤੀ ਆਪਣੀ ਘਰਵਾਲੀ ਅਤੇ ਤਿੰਨ ਬੱਚਿਆਂ ਦੇ ਨਾਲ ਕਿਰਾਏ ਤੇ ਰਹਿਹ ਰਿਹਾ ਸੀ | ਸਭ ਤੋਂ ਛੋਟੀ 14 ਸਾਲ ਦੀ ਬੱਚੀ 10ਵੀਂ ਜਮਾਤ ‘ਚ ਪੜ੍ਹ ਰਹੀ ਸੀ | ਰਾਤ ਵੇਲੇ ਇਸ ਬੱਚੀ ਨਾਲ ਜੋ ਕੁੱਝ ਹੋਇਆ | ਉਸ ਕਰਕੇ ਪੂਰੇ ਮੁਹੱਲੇ ‘ਚ ਦਹਿਸ਼ਤ ਛਾ ਗਈ ਤੇ ਲੋਕ ਪਾਪੀ ਗੁਆਂਢੀਆਂ ‘ਤੇ ਥੂਹ ਥੂਹ ਕਰ ਰਹੇ ਨੇ |

Related posts

ਰਿਲਾਇੰਸ ਸਟੋਰਾਂ ਨੂੰ ਚਲਾਉਣ ਵਾਲਿਆਂ ਨੇ ਕੀਤਾ ਫੈਸਲਾ

htvteam

ਆਹ ਪੱਤੇ ਬਚਾਉਣਗੇ ਤੁਹਾਡੇ ਲੱਖਾਂ ਰੁਪਏ

htvteam

ਬੈਂਕ ਚ ਡਾਕਾ ਪਿਆ ਜਾਂ ਪਵਾਇਆ, ਵੱਡਾ ਖੁਲਾਸਾ ?

htvteam