Htv Punjabi
Punjab Video

ਜਵਾਨ ਕੁੜੀ ਨੂੰ ਅਜਿਹਾ ਮੁੰਡਾ ਅਇਆ ਪਸੰਦ,ਫਿਰ ਦੋਵਾਂ ਨੇ ਕੀਤਾ ਅਜਿਹਾ ਕੰਮ

ਤਸਵੀਰਾਂ ਚ ਨਜ਼ਰ ਆ ਰਹੀ ਕੁੜੀ ਇਹ ਮੁੰਡਾ ਪਸੰਦ ਆ ਗਿਆ ਸੀ ਤੇ ਫਿਰ ਕੁੜੀ ਨੇ ਮੁੰਡੇ ਨਾਲ ਵਿਆਹ ਵੀ ਕਰਵਾਇਆ ਪਰ ਮੁੰਡੇ ਵਿੱਚ ਅਜਿਹੇ ਔਗੁਣ ਸੀ ਕੇ ਜਿਸਦੇ ਬਾਰੇ ਸੁਣ ਤੁਸੀ ਵੀ ਕਹੋਂਗੇ ਕੀ ਭਲਾਂ ਇਹ ਕੁੜੀ ਕਮਲੀ ਹੈ ਇਸ ਫਿਰ ਕਿਉਂ ਕੀਤਾ ਵਿਆਹ ਖੈਰ ਵਿਆਹ ਤੋਂ ਬਾਅਦ ਮੁੰਡੇ ਦੇ ਔਗੁਣ ਕੁੜੀ ਵਿੱਚ ਵੀ ਆ ਗਏ ਤੇ ਫਿਰ ਦੋਵਾਂ ਨੇ ਮਿਲਕੇ ਕਰੋੜਾਂ ਰੁਪਏ ਉਡਾ ਦਿੱਤੇ ਜਿਸਤੋ ਬਾਅਦ ਹੁਣ ਕੁੜੀ ਮੁੰਡੇ ਨੂੰ ਅਜਿਹੀ ਥਾਂ ਲੈਕੇ ਆਈ ਹੈ ਜਿੱਥੇ ਉਸਨੂੰ ਉਮੀਦ ਹੈ ਕਿ ਉਨ੍ਹਾਂ ਦੋਵਾਂ ਦੀ ਜ਼ਿੰਦਗੀ ਦੁਆਰਾ ਫਿਰ ਸਵਰਗ ਤੇ ਖੁਸ਼ਹਾਲ ਬਣ ਸਕਦੀ ਐ ਆਓ ਹੁਣ ਬਿਨ੍ਹਾਂ ਸਕਿਪ ਕੀਤੇ ਸੁਣੋ ਇਨ੍ਹਾਂ ਦੀ ਰੋਚਕ ਕਹਾਣੀ,,,,,,

ਪੰਜਾਬ ਦੀ ਨੌਜਵਾਨ ਪੀੜੀ ਦਾ ਨਸ਼ਾ ਨਾਲ ਬੈੜਾ ਗਰਕ ਹੋ ਰਿਹਾ ਪਰ ਸਰਾਕਰਾਂ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਕੰਨ੍ਹ ਤੇ ਜ਼ੂ ਤੱਕ ਨਹੀਂ ਸਰਕਦੀ,ਸਾਨੂੰ ਨਹੀਂ ਪਤਾ ਕਿ ਆਖਿਰ ਐਨਾ ਨਸ਼ਾ ਆਉਂਦਾ ਕਿੱਥੋਂ ਹੈ ਪਰ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਕੀ ਇਹ ਆਉਂਦਾ ਕਿਵੇਂ ਹੈ,ਦੇਸ਼ ਚ ਵੱਡੀਆਂ ਏਜੰਸੀਆਂ ਅਤੇ ਫੋਰਸਾਂ ਹੋਣ ਦੇ ਵਾਬਜ਼ੂਦ ਵੀ ਨਸ਼ੇ ਦੇ ਦੈਂਤ ਨੂੰ ਸਰਾਕਰ ਕਾਬੂ ਨਾ ਕਰ ਸਕੀ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਮਾਂ ਦੇ ਵੇਖਦੇ ਵੇਖਦੇ ਦੇਖੋ ਕਿਵੇਂ ਅਲੋਪ ਹੋਇਆ ਦੋ ਸਾਲ ਦਾ ਬੱਚਾ

htvteam

PSEB ਚੇਅਰਪਰਸਨ ਸਤਬੀਰ ਬੇਦੀ ਨੇ ਦਿੱਤਾ ਅਸਤੀਫਾ

htvteam

ਧਮਾਕੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਅਮਰੀਕ ਸਿੰਘ ਦਾ ਪਰਿਵਾਰ ਆਇਆ ਕੈਮਰੇ ਅੱਗੇ

htvteam

Leave a Comment