Htv Punjabi
Punjab Video

ਜਿੱਥੇ ਮਿਲਣੀਆਂ ਸੀ ਪੁੱਤ ਦੀਆਂ ਵਧਾਈਆਂ, ਓਥੇ ਹੋਈ…….

ਵਿਧਾਇਕ ਨਰਿੰਦਰ ਕੌਰ ਭਰਾਜ ਜਿਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਇੱਕ ਪਾਸੇ ਤਾਂ ਵਿਧਾਇਕ ਦੇ ਘਰ ਖੁਸ਼ੀਆਂ ਵਾਲਾ ਮਾਹੌਲ ਹੈ,, ਪਰ ਦੂਜੇ ਪਾਸੇ ਨਰਿੰਦਰ ਕੌਰ ਭਰਾਜ ਦੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ,,, ਇਹੀ ਨਹੀਂ ਇਹ ਵੀ ਕਿਹਾ ਕਿ ਵੋਟਾਂ ਵੇਲੇ ਤਾਂ ਨਰਿੰਦਰ ਕੌਰ ਭਰਾਜ ਸਕੂਟੀ ‘ਤੇ ਆਉਂਦੀ ਸੀ। ਪਰ ਅੱਜ ਉਹ ਸਕੂਟੀ ਕਿੱਥੇ ਹੈ,,, ਦਸ ਦਈਏ ਕੀ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਗੇਟ ਸੰਗਰੂਰ ਦੀਆਂ ਨੇ ਜਿਸਦੇ ਇੱਕ ਪਾਸੇ ਆਈ ਟੀ ਆਈ, ਦੂਜੇ ਪਾਸੇ ਸ੍ਰੀ ਮਹਾਂ ਕਾਲੀ ਦੇਵੀ ਮੰਦਰ ਹੈ ਲੇਕਿਨ ਇਸ ਜਗ੍ਹਾ ਉੱਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ,,,,ਜਿਸਨੂੰ ਲੈਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ ਦੀ ਅਗਵਾਈ ਵਿੱਚ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ,,,,,,,,

ਮੀਡੀਆ ਨਾਲ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਉਹੀ ਨਰਿੰਦਰ ਕੌਰ ਭਰਾਜ ਹੈ ਜਿਹੜੀ ਕਾਂਗਰਸ ਸਰਕਾਰ ਸਮੇਂ ਸ਼ਹਿਰ ਚ ਲੱਗੇ ਗੰਦਗੀ ਦੇ ਢੇਰ ਉੱਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀਆਂ ਤਸਵੀਰਾਂ ਲਗਾ ਕੇ ਰੋਸ ਪ੍ਰਦਰਸ਼ਨ ਕਰਦੀ ਸੀ , ਪਹਿਲਾਂ ਸਕੂਟਰੀ ਉੱਤੇ ਦਿਖਾਈ ਦਿੰਦੀ ਸੀ ਨਾਂ ਹੁਣ ਸਕੂਟਰੀ ਦਿਖਾਈ ਦਿੰਦੀ ਹੈ ਨਾਂ ਹੀ ਵਿਧਾਇਕ ਉਹਨਾਂ ਕਿਹਾ ਕਿ ਜੇਕਰ ਜਲਦੀ ਸ਼ਹਿਰ ਸੰਗਰੂਰ ਵਿੱਚੋਂ ਗੰਦਗੀ ਦੇ ਢੇਰ ਨਾਂ ਚੱਕੇ ਤਾਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਘਰ ਅੱਗੇ ਰੋਸ ਧਰਨਾ ਲਗਾਉਣ ਨੂੰ ਮਜ਼ਬੂਤ ਹੋਵਾਂਗੇ ,,,,,,,,,,

ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ। ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਹਲਾਤ ਦਿਖਾਏ ਨੇ ਹੁਣ ਦੇਖਣਾ ਹੋਵੇਗਾ ਕੀ ਵਿਧਾਇਕ ਦਾ ਕੀ ਬਿਆਨ ਆਉਂਦਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਵਿਆਹ ਕਰਵਾਉਣ ਮਗਰੋਂ ਵਹੁਟੀ ਨਿਕਲੀ ਸੀਬੀਆਈ ਇੰਸਪੈਕਟਰ?ਸੌਹਰਿਆਂ ਨਾਲ ਹੋਇਆ ਵੱਡਾ ਕਾਂਡ

Htv Punjabi

ਰਾਹ ਜਾਂਦੀ ਬੱਕਰੀ ਦੇ ਚੰਨੀ ਨੇ ਫੜ੍ਹ ਲਏ ਥਣ; ਦੇਖ ਦੇਖ ਗੰਨਮੈਨ ਵੀ ਹੋਏ ਹੈਰਾਨ

htvteam

ਸਿੱਧੂ ਮੂਸੇਵਾਲੇ ਵਾਗੂੰ ਵੱਢਤਾ ਮਾਪਿਆਂ ਦਾ ਨੌਜਵਾਨ ਪੁੱਤ

htvteam

Leave a Comment