Htv Punjabi
Punjab Video

ਜੰਗਲਾਂ ਦੀ ਹਿਫਾਜ਼ਤ ਹੁਣ ਹੋਵੇਗੀ ਡਰੋਨ ਰਾਹੀਂ; ਦੇਖੋ ਇਹ ਹੈਰਾਨ ਕਰਨ ਵਾਲੀ ਖ਼ਬਰ

ਇਸ ਸਬੰਧੀ ਅੱਜ ਮੋਹਾਲੀ ਪੁੱਜੇ ਪੰਜਾਬ ਦੇ ਜੰਗਲਾਤ ਮਹਿਕਮੇ ਦੇ ਵਜ਼ੀਰ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਜੰਗਲਾਂ ਦਾ ਰਕਬਾ ਵਧਾਇਆ ਜਾਵੇਗਾ ਤੇ ਇਨ੍ਹਾਂ ਦੀ ਸਾਂਭ-ਸੰਭਾਲ ਨੂੰ ਵਧਾਉਣ ਲਈ ਮਾਫ਼ੀਆ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਰੋਨਾਂ ਰਾਹੀਂ ਜੰਗਲਾਂ ਦੀ ਸੁਰੱਖਿਆ ਕੀਤੀ ਜਾਵੇਗੀ ਜਿਸ ਨੂੰ ਅੱਜ ਲਾਂਚ ਵੀ ਕੀਤਾ ਗਿਆ। ਇਸ ਦੇ ਨਾਲ ਹੀ ਇੱਕ ਐਪ ਤੇ ਟੋਲ ਫਰੀ ਨੰਬਰ 18001802323 ਜਾਰੀ ਕੀਤਾ ਗਿਆ ਹੈ ਜਿਸ ‘ਤੇ ਜੰਗਲਾਤ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਜੰਗਲ ਦਾ ਖ਼ੇਤਰ ਵਧਾ ਕੇ 7.50% ਕਰਨ ਦਾ ਟੀਚਾ ਰੱਖਿਆ ਹੈ |

Related posts

ਲੋਕਾਂ ਦੀ ਘਟੀਆਂ ਕਰਤੂਤ ਦੇਖ ਭੜਕੇ ਸਿੰਘ !

htvteam

ਪੰਜਾਬ ਚ ਲੱਗੇਗਾ ਲਾਕਡਾਉਨ! ਮੁੜ ਬਣਨਗੇ ਕਰੋna ਵਾਲੇ ਹਲਾਤ

htvteam

ਗਰਮੀਆਂ ਤੋਂ ਪਹਿਲਾਂ-ਪਹਿਲਾਂ ਘਰਵਾਲੀ ਨੂੰ ਬਣਾਓ ਆਪਣਾ ਫੈਨ

htvteam