Htv Punjabi
Punjab Video

ਟਿਊਸ਼ਨ ‘ਤੇ ਬੱਚਾ ਛੱਡਣ ਜਾ ਰਹਿਆਂ ਨਾਲ ਆਹ ਦੇਖੋ ਕੀ ਹੋਇਆ

ਇਹ ਭਿਆਨਕ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦਰਬਾਹਾ ਵਿਖੇ ਵਾਪਰਿਆ ਹੈ | ਜਿੱਥੇ ਦੋ ਵਿਅਕਤੀ ਇੱਕ ਬੱਚੇ ਨੂੰ ਟਿਊਸ਼ਨ ‘ਤੇ ਛੱਡਣ ਲਈ ਜਾ ਰਹੇ ਸਨ ਜਾਣਕਾਰੀ ਮੁਤਾਬਿਕ ਭਾਰੂ ਰੋਡ ‘ਤੇ ਸਥਿਤ ਅਗਰਵਾਲ ਪੀਰਖਾਨਾ ਦੀ ਗਲੀ ‘ਚ ਇਸ ਚੱਲਦੀ ਕਾਰ ‘ਚ ਰੱਖੇ ਸਿਲੰਡਰ ਦੀ ਲੀਕੇਜ ਦੇ ਕਾਰਨ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਿਸ ਕਰਕੇ ਬੱਚੇ ਸਣੇ ਤਿੰਨੋ ਜਣੇ ਫਟਾਫਟ ਕਾਰ ‘ਚੋਂ ਬਾਹਰ ਨਿਕਲ ਗਏ | ਜਿਸ ਤੋਂ ਬਾਅਦ ਹੋਏ ਧਮਾਕੇ ਨਾਲ ਕਾਰ ਅੱਗ ਦੀਆਂ ਲਾਟਾਂ ‘ਚ ਤਬਦੀਲ ਹੋ ਗਈ |

Related posts

ਆਹ ਦੇਖੋ ਚਿੱਟੀ ਦਾਹੜੀ ਵਾਲੇ ਬਾਬੇ ਨੇ ਕੀ ਕਰਤਾ

htvteam

ਥਾਣੇ ਬੁਲਾ ਥਾਣੇਦਾਰ ਨੇ ਬੈਂਕ ਵਾਲੀ ਕੁੜੀ ਨਾਲ ਦੇਖੋ ਕੀ ਕਰ’ਤਾ

htvteam

ਸ਼ਰਾਬ ਦੀ ਬੋਤਲ ਤੇ ਅਜਿਹਾ ਕਿ ਲਿਖਿਆ ਕਿ ਬੰਦੇ ਨੇ ਕੀਤਾ ਹੰਗਾਮਾ !

htvteam

Leave a Comment