Htv Punjabi
Punjab Video

ਡਿਊਟੀ ਤੋਂ ਪਰਤ ਰਹੇ ਐਸਡੀਓ ਨਾਲ ਨੌਜਵਾਨਾਂ ਨੇ ਕਰਤਾ ਪੁੱਠਾ ਕੰਮ

ਡਿਊਟੀ ਤੋਂ ਪਰਤ ਰਹੇ ਹੁਸੈਨੀਵਾਲਾ ਹੈੱਡਵਰਕਸ ਦੇ ਐੱਸਡੀਓ ‘ਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ,,ਰੋਂਦੇ ਹੋਏ ਐਸਡੀਓ ਨੇ ਆਪਣੀ ਹੱਡਬੀਤੀ ਸੁਣਾਈਹਸਪਤਾਲ ਵਿੱਚ ਦਾਖ਼ਲ ਐੱਸਡੀਓ ਨੇ ਦੱਸਿਆ ਕਿ ਵਿਭਾਗ ਵਿਚ ਇਕ ਮੈਡਮ ਬੇਲਦਾਰ ਸੀ ਅਤੇ ਉਸ ਦਾ ਲੜਕਾ ਵਿਭਾਗ ਦੇ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰ ਰਿਹਾ ਸੀ ਅਤੇ ਜਦੋਂ ਉਸ ਨੇ ਸਟਾਫ਼ ਨੂੰ ਨਾਲ ਲੈ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਲੋਕਾਂ ਨੇ ਉਸ ਵੱਲੋਂ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ। ਅਜਿਹਾ ਕਰਨ ਦਾ ਵਾਅਦਾ ਕਰਕੇ ਉਸ ਨੂੰ ਛੱਡ ਦਿੱਤਾ ਗਿਆ ਪਰ ਜਦੋਂ ਦਫ਼ਤਰ ਬੰਦ ਕੀਤਾ ਗਿਆ ਤਾਂ ਮੌਕਾ ਪਾ ਕੇ ਜਾਨਲੇਵਾ ਹਮਲਾ ਕਰ ਦਿੱਤਾ,,,,,,,,,

ਐੱਸਪੀ ਡਿਟੈਕਟਿਵ ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾ ਸਕੇ। ਦੇਖਿਆ ਜਾਵੇ ਤਾਂ ਅੱਜ ਕੱਲ ਤਾਂ ਕਿਸੇ ਨੂੰ ਸਮਝਾਉਣ ਦਾ ਜਮਾਨਾ ਹੀ ਨਹੀਂ ਰਿਹਾ ਕੀ ਪਤਾ ਲੱਗਦਾ ਉਹ ਕਦੋਂ ਕਿਸ ਵੇਲੇ ਕਿੜ ਕੱਢ ਲੈਣਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰਟ ਕੰਪਲੈਕਸ ਨੂੰ ਬੰ/ ਬ ਨਾਲ ਉਡਾਉਣ ਦੀ ਧਮਕੀ

htvteam

ਆਪ ਪਾਰਟੀ ਨੇ ਕਰ ਦਿੱਤੇ ਅਜਿਹੇ ਐਲਾਨ ਲੋਕ ਹੋਏ ਖੁਸ਼ !

htvteam

ਦਾਦੀ ਨਾਬਾਲਗ ਪੋਤੀ ਦਾ ਕਰਵਾ ਸੀ ਵਿਆਹ, ਅੰਦਰਲਾ ਖੁਲਾਸਾ ਸੁਣਕੇ ਉੱਡੇ ਹੋਸ਼

htvteam

Leave a Comment