Htv Punjabi
Punjab siyasat Video

ਹੁਣੇ ਹੁਣੇ ਸਿਆਸਤ ਚ ਹੋਇਆ ਵੱਡਾ ਧਮਾਕਾ ?

ਪਿਛਲੇ ਕਈ ਦਿਨੀਂ ਤੋਂ ਸਿਆਸੀ ਗਲਿਆਰੇ ‘ਚ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਦੇ ਗਠਜੋੜ ਦੀ ਚਰਚਾ ਚੱਲ ਰਹੀ ਹੈ। ਇਹ ਚਰਚਾ ਛਿੜੀ ਹੈ ਸੁਖਬੀਰ ਸਿੰਘ ਬਾਅਦ ਵੱਲੋਂ ਅਕਾਲੀ ਦਲ ਦੇ ਸਥਾਪਨਾ ਦਿਨ ਮੌਕੇ ਪੰਥ ਤੋਂ ਮੰਗੀ ਮੁਆਫੀ ਨੂੰ ਲੈ ਕੇ ਹੈਜਿਸ ‘ਤੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਿਆਨ ਸਹਾਮਣੇ ਆਇਆ ਹੈ, ਜਿਸ ਨੇ ਸਿਆਸੀ ਹਲਕਿਆਂ ‘ਚ ਇਹ ਚਰਚਾ ਹੈ ਛੇੜ ਦਿੱਤੀ ਹੈ ਕਿ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਜਲਦ ਗਠਜੋੜ ਕਰ ਸਕਦਾ ਹੈਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਨੇ ਪਾਰਟੀ ਤੋਂ ਕਿਨਾਰਾ ਵੀ ਬੇਅਦਬੀਆ ਦੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਨਾ ਦਿਵਾਉਂਣ ਨੂੰ ਲੈ ਕੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ, ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ।

ਦੱਸ ਦਈਏ ਕਿ ਬੀਤੇ ਦਿਨੀਂ ਲੁਧਿਆਣਾ ਦੇ ਰਾਏਕੋਟ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਦਲ (ਬਾਦਲ) ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬੰਦ ਕਮਰੇ ਵਿੱਚ 15 ਮਿੰਟ ਤੱਕ ਮੀਟਿੰਗ ਤੋਂ ਹੋਈ ਸੀ ।

ਜਿਸ ਤੋਂ ਬਾਅਦ ਲਗਾਤਾਰ ਸਿਆਸੀ ਹਲਕਿਆਂ ਵਿੱਚ ਅਕਾਲੀ ਬਾਦਲ ਅਤੇ ਸੰਯੁਕਤ ਦੇ ਗਠਜੋੜ ਦੀ ਚਰਚਾ ਚੱਲ ਰਹੀ ਹੈ, ਪਰ ਆਉਂਂਣ ਵਾਲੇ ਦਿਨਾਂ ਵਿੱਚ ਇਨ੍ਹਾਂ ਚਰਚਾਵਾਂ ਦਾ ਕੀ ਬਣਦਾ ਹੈ ਉਹ ਦੇਖਣ ਵਾਲਾ ਹੋਵੇਗਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਨਸਾਨ ਗਲੀ ‘ਚ ਰਾਤ ਨੂੰ ਮੁੰਡੇ ਨਾਲ ਹੋ ਗਿਆ ਗਲਤ ਕੰਮ

htvteam

ਅੰਦੋਲਨ ਚ ਬੈਠੇ ਕਿਸਾਨਾਂ ਦੇ ਹੌਸਲੇ ਦੀ ਮਿਸਾਲ ਬਣਨ ਲੱਗੇ ਫਰੀਦਕੋਟ ਦੇ ਨੋਜਵਾਨ ਕਿਸਾਨ

htvteam

ਕਲਯੁਗੀ ਪੁੱਤ ਅੱਧੀ ਰਾਤ ਮਾਪਿਆਂ ਨਾਲ ਹੀ ਖੇਡ ਗਿਆ ਗੰਦੀ ਖੇਡ

htvteam

Leave a Comment