Htv Punjabi
Punjab Siyasat Video

ਡਿਪਟੀ ਮੇਅਰ ਹੋਇਆ ਲਾਪਤਾ! ਲੱਭਣ ਵਾਲੇ ਨੂੰ ਮਿਲੂ ਇਨਾਮ

ਲੁਧਿਆਣਾ ਡਿਪਟੀ ਮੇਅਰ ਦੇ ਇਲਾਕੇ ਵਿੱਚ ਲੱਗੇ ਗੁੰਮਸ਼ੁਦਾ ਦੇ ਪੋਸਟਰ
ਡਿਪਟੀ ਮੇਅਰ ਨੂੰ ਲੱਭਣ ਤੇ ਰੱਖਿਆ 500 ਰੁਪਏ ਦਾ ਇਨਾਮ
ਪੋਸਟਰ ਲੱਗਣ ਤੋਂ ਬਾਅਦ ਸੁਣੋ ਡਿਪਟੀ ਮੇਅਰ ਨੇ ਕੀ ਕਿਹਾ
ਲੁਧਿਆਣਾ ਵਿੱਚ ਡਿਪਟੀ ਮੇਅਰ ਅਤੇ ਵਾਰਡ ਨੰਬਰ 40 ਦੇ ਕੌਂਸਲਰ ਪ੍ਰਿੰਸ ਜੋਹਰ ਦੇ ਇਲਾਕੇ ਵਿੱਚ ਲੱਗੇ ਗੁਮਸ਼ੁਦਾ ਤੇ ਪੋਸਟਰ ਜਦੋਂ ਇਸ ਸਬੰਧੀ ਸਾਡੀ ਟੀਮ ਡਿਪਟੀ ਮੇਅਰ ਦੇ ਦਫਤਰ ਗਲਬਾਤ ਕਰਨ ਦੇ ਲਈ ਗਈ ਤਾਂ ਡਿਪਟੀ ਮੇਅਰ ਆਪਣੇ ਦਫਤਰ ਦੇ ਵਿੱਚ ਮੌਜੂਦ ਸੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮੈਂ ਗਰੀਬ ਘਰ ਦੇ ਵਿੱਚੋਂ ਉੱਠਿਆ ਹੋਇਆ ਹਾਂ ਮਿਹਨਤ ਕਰਕੇ ਅੱਜ ਇਸ ਮੁਕਾਮ ਤੱਕ ਪਹੁੰਚਿਆ ਹਾਂ ਇਹੀ ਚੀਜ਼ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੀ ਇਸ ਕਰਕੇ ਚੋਣਾਂ ਦੇ ਨੇੜੇ ਵਿਰੋਧੀਆਂ ਦੇ ਵੱਲੋਂ ਇਹੋ ਜਿਹੇ ਕੰਮ ਕੀਤੇ ਜਾਂਦੇ ਹਨ।

ਪਰ ਇਹੋ ਜਿਹੇ ਕੰਮਾਂ ਦੇ ਨਾਲ ਜਨਤਾ ਦੇ ਉੱਪਰ ਕੋਈ ਅਸਰ ਨਹੀਂ ਪੈਣਾ ਜਨਤਾ ਬਹੁਤ ਸਿਆਣੀ ਹੈ ਇਸ ਦਫਤਰ ਦੇ ਵਿੱਚ ਜਨਤਾ ਦੇ ਸਾਰੇ ਕੰਮ ਹੁੰਦੇ ਹਨ ਅਤੇ ਅਸੀਂ ਦਫਤਰ ਦੇ ਵਿੱਚ ਹਰ ਵਕਤ ਮੌਜੂਦ ਰਹਿਦੇ ਹਾਂ ਹੁਣ ਤੱਕ ਮੇਰੇ ਇਲਾਕੇ ਦੇ ਵਿੱਚ ਕਰੋੜਾਂ ਦੇ ਕੰਮ ਹੋ ਚੁੱਕੇ ਨੇ ਉਥੇ ਹੀ ਜਦੋਂ ਦਫਤਰ ਦੇ ਵਿੱਚ ਮੌਜੂਦ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਡਿਪਟੀ ਮੇਅਰ ਬਹੁਤ ਹੀ ਨਰਮ ਦਿਲ ਇਨਸਾਨ ਹਨ। ਅਤੇ ਸਾਡਾ ਕੰਮ ਕਰਨ ਦੇ ਲਈ ਹਰ ਵਕਤ ਤਿਆਰ ਰਹਿੰਦੇ ਹਨ ਇਸੇ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ਵਿਚ ਅਰਦਾਸ ਸਮਾਗਮ

htvteam

ਆਹ ਬੰਦੇ ਨੇ ਝੁੱਗੀ ਵਾਲਿਆਂ ਨੂੰ ਚੱਕ ਬਿਠਾ ਦਿੱਤਾ ਮਹਿਲ ‘ਚ

htvteam

ਆਹ ਦੇਖੋ ਮੁੰਡੇ ਦਿਨ ਦਿਹਾੜੇ ਕੀ ਕਰਗੇ ?

htvteam

Leave a Comment