Htv Punjabi
Punjab Video

ਡ੍ਰੈਗਨ ਨੇ ਬਦਲੀ ਗੁਰਦਾਸਪੁਰੀ ਜੋੜੇ ਦੀ ਜ਼ਿੰਦਗੀ; ਦੇਖੋ ਵੀਡੀਓ

ਇਹ ਸੀਨ ਗੁਰਦਾਸਪੁਰ ਦੇ ਰਹਿਣ ਵਾਲੇ ਓਸੇ ਹੀ ਬਜ਼ੁਰਗ ਜੋੜੇ ਦੀ ਘਰ ਦੀ ਛੱਤ ਦਾ ਹੈ ਜਿੱਥੇ ਇਹ ਜੋੜਾ ਡ੍ਰੈਗਨ ਫਰੂਟ ਦੀ ਖੇਤੀ ਕਰ ਲੋਕਾਂ ਨੂੰ ਵੀ ਇਸਦੀ ਪ੍ਰੇਰਨਾ ਦੇ ਰਿਹਾ ਹੈ | ਸਰਕਾਰੀ ਨੌਕਰੀ ਤੋਂ ਰਿਟਾਇਰਡ ਹੋਣ ਤੋਂ ਬਾਅਦ ਇਸ ਜੋੜੇ ਨੇ ਥਾਂ ਦੀ ਘਾਟ ਹੋਣ ਕਰਕੇ ਆਪਣੇ ਘਰ ਦੀ ਛਾਤ ‘ਤੇ ਹੀ ਗਮਲੇ ਲਗਾ ਡਰੈਗਨ ਫਰੂਟ ਦੀ ਖੇਤੀ ਕਰਨ ਦੀ ਸੋਚੀ |

Related posts

ਦੇਖੋ ਕਿਵੇਂ ਚੰਗੇ ਭਲੇ ਖੜ੍ਹੇ ਬੰਦੇ ਦੇ ਗੱਡੀ ਨੇ ਪਾਏ ਖਿਲਾਰੇ ?

htvteam

ਆਪਣਾ IVF ਬਚਾਓ ਏਸ ਥਾਂ ਆਓ ਲੋਅ AMH ਨਾਲ ਪ੍ਰੈਗਨੇਂਸੀ ਕਰਵਾਓ

htvteam

ਪੰਜਾਬ ‘ਚ ਆਪ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਕਰਨ ਵੱਲ ਤੁਰ ਪਏ ਨੇ ਸਰਕਾਰੀ ਹੁਕਮ ?

Htv Punjabi

Leave a Comment