ਮਾਮਲਾ ਮੋਗਾ ਦੀ ਚੱਕੀ ਵਾਲੀ ਗਲੀ ਦਾ ਹੈ, ਜਿੱਥੇ ਪਰਮਜੀਤ ਸਿੰਘ ਆਪਣੀ ਘਰਵਾਲੀ, ਦੋ ਪੁੱਤਾਂ ਅਤੇ ਮਾਂ ਦੇ ਨਾਲ ਰਹਿ ਰਿਹਾ ਸੀ | ਕਈ ਨੌਜਵਾਨਾਂ ਨਾਲ ਪਰਮਜੀਤ ਵੀ ਨਸ਼ੇ ਦੀ ਚਪੇਟ ‘ਚ ਆ ਗਿਆ |
ਫੇਰ ਬੀਤੀ ਰਾਤ ਨਸ਼ੇ ਦੀ ਤੋੜ ‘ਚ ਇਸਨੇ ਰਸੋਈ ‘ਚ ਵੜ ਆਪਣੀ ਘਰਵਾਲੀ ਦਾ ਜੋ ਹਾਲ ਕੀਤਾ ਉਸਨੂੰ ਦੇਖ ਪਰਿਵਾਰ ਦੇ ਨਾਲ ਨਾਲ ਗੁਆਂਢੀਂ ਦੀ ਵੀ ਰੂਹ ਕੰਬ ਗਈ |
