Htv Punjabi
Punjab Video

ਤਿੰਨ ਮੁੰਡਿਆਂ ਨੇ ਕੋਲ ਰੱਖਿਆ ਸੀ ਅਜਿਹਾ ਸਮਾਨ ਫੋਂਨ ਕਰਨ ‘ਤੇ ਜਦੀ ਭੇਜਦੇ ਸੀ ਘਰ ?

ਨਸ਼ੇ ਅਤੇ ਚੋਰੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਅਤੇ ਨਸ਼ਾਂ ਤਸਕਰ ਤੇ ਲੁਟੇਰੇ ਸ਼ਰਿਆਮ ਘੁੰਮ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਇਨਾਂ ਨੂੰ ਰੋਕਣ ਵਾਲੀ ਪੁਲਿਸ ਪ੍ਰਸ਼ਾਸਨ ਦੀ ਤਾਂ ਪੁਲਿਸ ਨੇ ਵੀ ਪੂਰਾ ਜੋਰ ਲਾਇਆ ਹੋਇਆ ਕਿ ਇਹਨਾ ਦੇ ਗਿਰੋਹ ਦਾ ਪੂਰੀ ਤਰਾਂ ਪਰਦਾਫਾਸ਼ ਕੀਤਾ ਜਾਵੇ। ਪਰ ਫੇਰ ਵੀ ਕੋਈ ਨਾਂ ਕੋਈ ਹਰ ਦਿਨ ਦੇਖਣ ਨੂੰ ਮਿਲ ਜਾਂਦੀ ਐ,,ਦਰਅਸਲ ਮਾਮਲਾ ਨਕੋਦਰ ਤੋਂ ਸਾਹਮਣੇ ਆਇਆ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਐ ਜਿਨਾਂ ਦੇ ਕੋਲੋ ਚੋਰੀ ਦੇ 3 ਮੋਰਟਸਾਈਕਲ ਵੀ ਬਰਮਾਮ ਹੋਏ, ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਸਬ ਇੰਸੈਪਕਟਰ ਦਾ ਕਹਿਣਾ ਹੈ ਕਿ ਉਹਨਾ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ 3 ਤਸਕਰਾ ਨੂੰ ਸਾਡੀ ਟੀਮ ਨੇ ਕਾਬੂ ਕੀਤਾ ਹੈ ਤੇ ਜਿਹਨਾ ਕੋਲ 5 ਗ੍ਰਾਮ ਹੈਰੋਇਨ ਤੇ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਨੇ ਤੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਸੀ

ਫਿਲਹਾਲ ਪੁਲਿਸ ਨੇ ਏਨਾਂ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਐ ਅਤੇ ਅਦਾਲਤ ‘ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਏਨਾਂ ਤੋਂ ਬਰੀਕੀ ਨਾਲ ਪਿੁਛਗਿਛ ਕਰ ,,,ਇਸ ਗਿਰੋਹ ਨੂੰ ਚਲਾੳੇਣ ਵਾਲੇ ਮਾਸਟਰਮਾਇਡ ਦਾ ਪਰਦਾਫਾਸ ਕੀਤਾ ਜਾ ਸਕੇ…. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਨਕਲੀ ਰਿਵਾਲਵਰ ਸਮਝਕੇ ਲਿਆ ਲੁਟੇਰਿਆਂ ਨਾਲ ਪੰਗਾ ?

htvteam

ਆਪਣੀ ਹੀ ਘਰਵਾਲੀ ਦਾ ਆਸ਼ਕ ਬਣਿਆ ਘਰਵਾਲਾ; ਦੇਖੋ ਵੀਡੀਓ

htvteam

ਆਹ ਮੁੰਡਾ ਸਿਹਰਾ ਬੰਨਕੇ ਦੇਖੋ ਕੀ ਕਰ ਰਿਹਾ

htvteam

Leave a Comment