Htv Punjabi
Punjab Video

ਤੁਹਾਡੇ ਸ਼ਹਿਰ ਵਿੱਚ ਅਜਿਹਾ ਪੁਲ ਤਾਂ ਨਹੀਂ

ਬਠਿੰਡਾ ਸ਼ਹਿਰ ਦੇ ਲੋਕ ਅਤੇ ਦੁਕਾਨਦਾਰ ਹੋਏ ਪਰੇਸ਼ਾਨ,, 30 ਸਾਲ ਪੁਰਾਣੇ ਪੁਲ ਨੇ ਖੜੀਆਂ ਕਰ ਦਿੱਤੀਆਂ ਵੱਡੀਆਂ ਮੁਸੀਬਤਾਂ,,, ਕਿਉਂਕਿ ਇਸ ਪੁੱਲ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਇਸ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ,,,ਦੁਕਾਨਦਾਰ ਅਤੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਤਰਫੋਂ ਪਹਿਲਾਂ ਜਿਹੜੇ ਦੋ ਪੁਲ ਬਣ ਰਹੇ ਹਨ ਉਹਨਾ ਨੂੰ ਚਾਲੂ ਕਰਨਾ ਚਾਹੀਦਾ ਸੀ ਫਿਰ ਇਸ ਤੋਂ ਬਾਅਦ ਇਸ ਨੂੰ ਤੋੜਨਾ ਸੀ ਦੂਜੇ ਪੁੱਲ ਵੀ ਹਲੇ ਨਵੇਂ ਬਣ ਕੇ ਤਿਆਰ ਨਹੀਂ ਹੋਏ ਦੂਜੇ ਪਾਸੇ ਬਣਿਆ ਹੋਇਆ ਪੁੱਲ ਪ੍ਰਸ਼ਾਸਨ ਢਾਣ ਲੱਗ ਪਈ ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਸਾਰਾ ਚੋਪੜ ਹੋ ਗਿਆ ਅਤੇ ਆਉਣ ਜਾਣ ਨੂੰ ਕਾਫੀ ਸਮੱਸਿਆ ਆ ਰਹੀ ਹੈ,,,,,,,

ਸੋਦਾ ਦੀ ਹ ਕਿ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਜੇਕਰ ਕੰਮ ਇਸਦਾ ਕਰਨਾ ਵੀ ਆ ਤਾਂ ਇਸ ਤੋਂ ਪਹਿਲਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਉਸਦੇ ਲਈ ਪੁਰਾਣੇ ਪੁਲ ਚਾਲੂ ਕਰਨੇ ਚਾਹੀਦੇ ਨੇ ਪਰ ਸਾਰਾ ਕੰਮ ਇਕੱਠਾ ਕਰਨ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਛੋਟੀ ਛੋਟੀ ਗੱਲ ‘ਤੇ ਗੁੱਸਾ ਆਉਂਦੇ ਹੈ ਤਾਂ ਸੁਣੋ ਕੰਟਰੋਲ ਕਰਨ ਦਾ ਦੇਸੀ ਤਰੀਕਾ

htvteam

ਖੇਤਾਂ ‘ਚ ਸੁੰਨੀ ਪਈ ਕੋਠੀ ਦਾ ਪੁੱਤ ਨੇ ਚੁੱਕਿਆ ਨਾਜਾਇਜ਼ ਫਾਇਦਾ! ਮਾਂ ਨਾਲ ਗ਼ਲਤ ਕੰਮ ਕਰਨ ਉਪਰੰਤ ਬਣਾ ਰਿਹਾ ਸੀ ਵੀਡੀਓ, ਫਿਰ ਪਿਓ ਨੂੰ ਆਇਆ ਗੁੱਸਾ, ਮਾਰੀ LIVE  ਗੋਲੀ  

Htv Punjabi

ਅਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਮਾਹੌਲ ਗਰਮ !

htvteam

Leave a Comment