Htv Punjabi
Punjab Video

ਤੌਬਾ ਤੌਬਾ ਬੱਸਾਂ ਕਾਰਾਂ ਤੇ ਮੋਟਰਸਾਈਕਲ ਦਾ ਪ/ ਟਾ/ਕਾ

ਜਲੰਧਰ ਦੇ ਖਾਲਸਾ ਕਾਲਜ ਦੇ ਸਾਹਮਣੇ ਦੋ ਬੱਸਾਂ ਵਿਚਾਲੇ ਕਾਰ ਦਾ ਹੋਇਆ ਐਕਸੀਡੈਂਟ ਜਾਨੀ ਨੁਕਸਾਨ ਤੋਂ ਰਿਹਾ ਬਚਾਅ ਕਾਰ ਚਾਲਕ ਦਾ ਕਹਿਣਾ ਕਿ ਉਸਨੂੰ ਬਣਦਾ ਮੁਆਵਜਾ ਦਵਾਇਆ ਜਾਵੇ,,,,,,

ਕਾਰ ਚਾਲਕ ਫਲੋਰ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ਖਾਲਸਾ ਕਾਲਜ ਸਲਾਈ ਓਵਰ ਚੈਨਲ ਨੂੰ ਉਪਰੰਤ ਅੱਗੇ ਜਾ ਰਹੀ ਬੱਸ ਨੇ ਬਰੇਕ ਲਗਾ ਦਿੱਤੀ ਜਿਸ ਕਾਰਨ ਕਾਰ ਸਾਹਮਣੇ ਜਾ ਰਹੀ ਬੱਸ ਵਿੱਚ ਜਾ ਟਕਰਾਈ ਅਤੇ ਕਾਰ ਦੇ ਪਿੱਛੇ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਕੋਲੋਂ ਬਰੇਕ ਨਾ ਲੱਗਣ ਕਾਰਨ ਬੱਸ ਕਾਰ ਵਿੱਚ ਜਾ ਵੱਜੀ ਜਿਸ ਕਾਰਨ ਕਾਰ ਅੱਗੋਂ ਪਿੱਛੋਂ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹਾਲਾਂਕਿ ਕਾਰ ਚਾਲਕ ਨੇ ਦੱਸਿਆ ਕੀ ਉਸ ਦੀ ਕੋਈ ਗਲਤੀ ਨਹੀਂ ਹੈ ਅਤੇ ਉਸਨੂੰ ਬਣਦਾ ਮੁਆਵਜ਼ਾ ਦਵਾਇਆ ਜਾਵੇ ਡੀਸੀਪੀ ਅਦਿਤਿਆ ਦਾ ਕਹਿਣਾ ਹੈ ਕੀ ਕਿੰਨੇ ਤਰਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਹੜੀ ਹਾਲਾਤ ‘ਚ ਮਿਲਿਆ ਮਾਂ ਦਾ ਲਾਡਲਾ; ਮੁੰਡੇ ਨਾਲ ਵਾਪਰੀ ਹੌਲਨਾਕ ਘਟਨਾ

htvteam

ਆਹ ਦੇਖਲੋ ਝਾੜੂ ਵਾਲਿਆਂ ਦੇ ਵਿਧਾਇਕ ਦੇ ਕੰਮ,ਰੋਡ ਉੱਤੇ ਕੀ ਕਰ ਰਿਹਾ ?

htvteam

ਲੁਟੇਰਿਆਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ; ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

htvteam

Leave a Comment