Htv Punjabi
Punjab Video

ਥਾਣੇ ਦੇ ਬਾਹਰ ਤੋਂ ਮੁਲਾਜ਼ਮ ਦੀ ਵੀਡੀਓ ਵਾਇਰਲ; ਥਾਣੇਦਾਰ ‘ਤੇ ਲਗਾਏ ਤੰਗ ਕਰਨ ਦੇ ਇਲਜ਼ਾਮ

ਇਕ ਪੁਲਿਸ ਮੁਲਾਜ਼ਮ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ। ਜਿਸ ‘ਚ ਉਹ ਲਾਈਵ ਹੋਕੇ ਆਪਣੇ ਥਾਣੇ ਦੇ ਥਾਣੇਦਾਰ ਅਤੇ ਡਿਊਟੀ ਲਗਾਉਣ ਵਾਲੇ ਮੁਨਸ਼ੀ ਖਿਲਾਫ ਵੱਡੇ ਇਲਜ਼ਾਮ ਲਗਾਉਂਦਾ ਐ। ਵੀਡੀਓ ‘ਚ ਖੁਦ ਨੂੰ ਖੁਸ਼ਵੰਤ ਸਿੰਘ ਦੱਸਦਾ ਇਹ ਪੁਲਿਸ ਮੁਲਾਜ਼ਮ ਕਹਿੰਦਾ ਕੀ ਥਾਣੇ ‘ਤੇ ਥਾਣੇਦਾਰ ਤੇ ਮੁਨਸ਼ੀ ਉਸਨੂੰ ਪ੍ਰੇਸ਼ਾਨ ਕਰ ਰਹੇ ਨੇ ਜੇਕਰ ਆਉਣ ਵਾਲੇ ਸਮੇਂ ‘ਚ ਉਸਨੇ ਕੋਈ ਗਲਤ ਕਦਮ ਚੁੱਕ ਲਿਆ ਇਸਦਾ ਜ਼ਿੰਮੇਵਾਰ ਮਹਿਤਪੁਰ ਥਾਣੇ ਦਾ ਥਾਣੇਦਾਰ ਤੇ ਮੁਨਸ਼ੀ ਹੋਣਗੇ।

Related posts

ਆਹ ਸ਼ਹਿਰ ‘ਚ ਬੰਦੇ ਨਹੀਂ ਕੁੱਤੇ ਪੈਂਦੇ ਨੇ ਜਨਾਨੀਆਂ ਮਗਰ ! ਫੇਰ ਕਰਦੇ ਛੇੜਖਾਨੀਆਂ

htvteam

ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਕੀਤਾ ਇਨਕਾਰ

htvteam

ਲੁਧਿਆਣਾ ਦੇ ਸਸਰਾਲੀ ਬੰਨ੍ਹ ਤੇ ਹਲਾਤ ਹੋਏ ਬੇਕਾਬੂ !

htvteam