ਇਹ ਨੇ ਵੱਡੇ ਥਾਣੇਦਾਰ ਦਲਜੀਤ ਸਿੰਘ ਹੋਰੀ ਇਨ੍ਹੇ ਦਿਨੀ ਦਲਜੀਤ ਸਿੰਘ ਹੋਰਾਂ ਦੀ ਦੇਸ਼ ਦੁਨੀਆਂ ਅਤੇ ਪੁਲਿਸ ਪ੍ਰਸ਼ਾਸਨ ਚ ਖੂਬ ਚਰਚਾ ਹੋ ਰਹੀ ਐ ਇਹ ਉਹੀ ਸਬ ਇੰਸਪੈਕਟਰ ਦਲਜੀਤ ਸਿੰਘ ਹੋਰੀ ਨੇ ਜਿਨ੍ਹਾਂ ਪਿੱਛਲੇ ਮਹੀਨੇ ਇਕ ਗਰੀਬ ਧੀ ਦਾ ਵਿਆਹ ਕਰਕੇ,ਕੰਨ੍ਹਿਆ ਦਾਨ ਕੀਤਾ ਜਿਸਦੀ ਲੋਕਾਂ ਨੇ ਖੂਬ ਤਾਰਿਫ ਕੀਤੀ ਸੀ ਤੇ ਹੁਣ ਦਲਜੀਤ ਸਿੰਘ ਹੋਰੀ ਲੋਕਾਂ ਘੇਰ-ਘੇਰ ਚਲਾਣ ਕੱਟਣ ਦੀ ਬਜਾਏ ਬਦਾਮ ਵੰਡਦੇ ਨਜ਼ਰ ਆਏ ਨੇ ਇਹ ਦੇਖ ਲੋਕੀ ਵੀ ਹੈਰਾਨ ਹੁੰਦੇ ਨਜ਼ਰ ਆਏ ਕਿਉਕੀ ਹੁਣ ਤੱਕ ਤਾਂ ਪੁਲਿਸ ਨੂੰ ਚਲਾਣ ਕੱਟਦੇ ਅਤੇ ਦਬਕੇ ਮਾਰਦੇ ਹੀ ਦੇਖਿਆ ਸੀ ਸ਼ਾਇਦ ਇਤਾਹਸ ਵਿੱਚ ਇਹ ਪਹਿਲੀ ਵਾਰ ਦੇਖ ਰਹੇ ਹਾਂ ਕੀ ਕੋੋਈ ਪੁਲਿਸ ਅਫਸਰ ਲੋਕਾਂ ਨੂੰ ਬਦਾਮ ਵੰਡ ਰਿਹਾ ਜਦੋਂ ਇਸ ਬਾਬਤ ਦਲਜੀਤ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਵਜ੍ਹਾ ਦੱਸੀ ਉਹ ਸੁਣ ਤੁਸੀ ਹੈਰਾਨ ਜ਼ਰੂਰ ਹੋ ਜਾਵੋਗੇ,,,,,,,,
ਵੱਡੇ ਥਾਣੇਦਾਰ ਦਲਜੀਤ ਸਿੰਘ ਹੋਰਾਂ ਦਾ ਮੰਨਣਾ ਹੈ ਕੀ ਸਾਡੇ ਲੋਕਾਂ ਦੀ ਯਾਦਦਾਸ਼ਤ ਕਮਜ਼ੋਰ ਹੈ ਜਿਸਦੇ ਚੱਲਦੇ ਉਹ ਵਾਹਨਾਂ ਦੇ ਦਾਸਤਾਵੇਜ਼ ਚੁੱਕਣਾ ਭੁੱਲ ਜਾਂਦੇ ਹਨ ਜਿਨ੍ਹਾਂ ਦਾ ਚਲਾਣ ਕੱਟਣਾ ਪੈਂਦਾ ਪਰ ਸ਼ਾਇਦ ਬਦਾਮ ਖਾਣ ਨਾਲ ਲੋਕਾਂ ਦੀ ਯਾਦਦਾਸ਼ਤ ਤੇਜ਼ ਹੋ ਜਾਵੇ ਤਾਂ ਕੀ ਉਹ ਆਪਣੇ ਵਾਹਨਾਂ ਦੇ ਦਾਸਤਾਵੇਜ਼ ਨਾਲ ਭੁੱਲਣ ਤੇ ਸਾਨੂੰ ਚਲਾਣ ਨਾ ਕੱਟਣਾ ਪਏ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੂੰਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
