Htv Punjabi
Punjab Video

ਥਾਰ ਵਾਲੀ ਮਹਿਲਾ ਦੇ ਘਰ ‘ਤੇ ਚੱਲਿਆ ਬਲਡੋਜ਼ਰ

ਪੰਜਾਬ ‘ਚ ਨਸ਼ਾ ਵੇਚਣ ਵਾਲੀ ਥਾਰ Girl ਖਿਲਾਫ ਸਖਤ ਕਾਰਵਾਈ

ਥਾਰ ਗਰਲ ਦਾ ਗੈਰ ਕਾਨੂੰਨੀ ਘਰ ਤੋੜਿਆ
ਥਾਰ ਗਰਲ ਤੇ ਉਸਦੀ ਮਾਤਾ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਪਰਚੇ ਦਰਜ
ਇਸਤੋਂ ਇਲਾਵਾ ਧਮੋਟ ਇਲਾਕੇ ਚ 2 ਹੋਰ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸੀ। ਐਸਐਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸਦੇ ਨਾਲ ਹੀ ਬਹੁ ਕਰੋੜੀ ਡਰੱਗ ਰੈਕਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੀ ਪ੍ਰਾਪਰਟੀ ਨੂੰ ਲੈ ਕੇ ਵੀ ਐਸਐਸਪੀ ਨੇ ਵੱਡਾ ਬਿਆਨ ਦਿੱਤਾ। ਛੇਤੀ ਹੀ ਰਾਣੋ ਦੀ ਕੋਠੀ ਉਪਰ ਵੀ ਬੁਲਡੋਜ਼ਰ ਕਾਰਵਾਈ ਹੋਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ‘ਚ ਫੌਜੀ ਨਾਲ ਹੋਈ ਮਾੜੀ, ਦੇਖ ਲਓ ਕਿਤੇ ਤੁਹਾਡੇ ਨਾਲ ਐਵੇਂ…..

htvteam

ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢਣਾ ਪਿਆ ਭਾਰੀ !

htvteam

ਆਹ ਮੁੰਡਿਆਂ ਕੋਲ ਸੀ ਚੱਕਵਾਂ ਜਿਹਾ ਸਮਾਨ ! ਪੰਜਾਬ ‘ਚ ਲਿਆ-ਲਿਆ ਕਰਦੇ ਸੀ ਸਪਲਾਈ

htvteam

Leave a Comment