Htv Punjabi
Crime Punjab Video

ਥਾਰ ਵਾਲੀ ਲੇਡੀ ਦੀ ਬਦਮਾਸ਼ੀ, ਸੱਦ ਲਏ ਟੈਟੂਆਂ ਵਾਲੇ ਮੁੰਡੇ

ਜਲੰਧਰ ਦੇ ਵਿੱਚ ਥਾਰ ਸਵਾਰ ਕੁੜੀ ਦੀ ਬਦਮਾਸ਼ੀ!
ਪੈਟਰੋਲ ਪੰਪ ਤੇ ਪਵਾਉਣ ਗਈ ਸੀ ਤੇਲ
ਗਲਤੀ ਨਾਲ ਡੀਜ਼ਲ ਦੀ ਥਾਂ ਪਿਆ ਪੈਟਰੋਲ
ਕੁੜੀ ਨੇ ਫੋਨ ਕਰਕੇ ਸੱਦ ਲਏ ਮੁੰਡੇ
ਕਰਮਚਾਰੀ ਦਾ ਕਰਵਾਇਆ ਕੁਟਾਪਾ
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਪੈਟਰੋਲ ਪੰਪ ਤੇ ਥਾਰ ਵਾਲੀ ਕੁੜੀ ਨੇ ਦਿਖਾਈ ਬਦਮਾਸ਼ੀ
ਡੀਜ਼ਲ ਦੀ ਥਾਂ ਪੈ ਗਿਆ ਪੈਟਰੋਲ, ਕੁੱਟਿਆ ਮੁਲਾਜ਼ਮ
ਫਿਰ ਸੱਦ ਲਏ ਟੈਟੂਆਂ ਵਾਲੇ ਮੁੰਡੇ ਦੇਖੋ ਮੌਕੇ ਦਾ ਸੀਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਦਰੱਖਤ ਦੇ ਨੇ 100 ਤੋਂ ਵੱਧ ਫਾਇਦੇ ਤੁਸੀਂ ਵੀ ਕਿਤੇ ਨਾ ਕਿਤੇ ਲਗਾ ਲਓ

htvteam

5 ਅਤੇ 7 ਮਾਰਚ ਨੂੰ ਬਦਲ ਸਕਦਾ ਹੈ ਮੌਸਮ ਦਾ ਮਿਜ਼ਾਜ਼, ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸ਼ੰਕਾ

Htv Punjabi

ਪੁਲਿਸੀਏ ਨੇ ਸ਼ਰੇਆਮ ਬਾਜ਼ਾਰ ‘ਚ ਕੀਤੀ ਗੁੰਡਾਗਰਦੀ? ਬਣਗੀ LIVE ਵੀਡੀਓ

Htv Punjabi

Leave a Comment