Htv Punjabi
Punjab Video

ਦਰਬਾਰ ਸਾਹਿਬ ਤੋਂ ਹੁਣ ਇੱਕ ਹੋਰ ਵਿਅਕਤੀ ਦੀ ਵੀਡੀਓ ਵਾਇਰਲ

ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਬਾਹਰ ਖੜ੍ਹੇ ਮੁਸਕੁਰਾਉਂਦੇ ਹੋਏ ਰੁਮਾਲੇ ਵੇਚਣ ਵਾਲੇ ਇਸ ਵਿਅਕਤੀ ਨੂੰ ਦੇਖੋ ਤੇ ਸਾਹਮਣੇ ਤੋਂ ਆ ਰਹੇ ਇਸ ਨੌਜਵਾਨ ਪ੍ਰਵਾਸੀ ਜੋੜੇ ਨੂੰ | ਰੁਮਾਲੇ ਵੇਚਣ ਵਾਲੇ ਇਸ ਵਿਅਕਤੀ ਨੇ ਇਸ ਪ੍ਰਵਾਸੀ ਕੁੜੀ ਨਾਲ ਜੋ ਕੁੱਝ ਕੀਤੇ ਉਸਨੂੰ ਜਾਣ ਤੁਸੀਂ ਹੈਰਾਨ ਹੋ ਜਾਓਗੇ |
ਤੁਹਾਨੂੰ ਯਾਦ ਹੋਵੇਗਾ ਕਿ ਕੁੱਝ ਦਿਨ ਪਹਿਲਾਂ ਹੈਰੀਟੇਜ ਸਟ੍ਰੀਟ ਤੇ ਇੱਕ ਪ੍ਰਵਾਸੀ ਯੂ ਟਿਊਬਰ ਨੂੰ ਇੱਕ ਸਥਾਨਕ ਹੋਟਲ ਦੇ ਏਜੰਟ ਵੱਲੋਂ ਹੋਟਲ ਦੇ ਨਾਲ ਨਾਲ ਕੁੜੀ ਦਾ ਆਫਰ ਕੀਤਾ ਸੀ | ਜੋ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ | ਜਿਸ ਸ਼ਰਮਨਾਕ ਘਟਨਾ ਤੋਂ ਬਾਅਦ ਲੋਕ ਗੁੱਸੇ ਨਾਲ ਭੜਕ ਉਠੇ ਸਨ |
ਤੇ ਹੁਣ ਉਸ ਘਟੀਆ ਹੋਟਲ ਏਜੰਟ ਦੇ ਉਲਟ ਇਸ ਰੁਮਾਲੇ ਵੇਚਣ ਵਾਲੇ ਨੇ ਅਤੇ ਇਸ ਪ੍ਰਵਾਸੀ ਕੁੜੀ ਦੇ ਲਫ਼ਜ਼ਾਂ ਨੇ ਪੂਰੀ ਪੰਜਾਬੀ ਕੌਮ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤੈ |

Related posts

ਕੰਬਾਇਨ ਵਾਲੇ ਨੇ ਦਿੱਤਾ ਜਵਾਬ, ਜੱਟ ਨੇ ਖੇਤਾਂ ‘ਚ ਬੁਲਾਇਆ ਹੈਲੀਕਾਪਟਰ ? ਦੇਖੋ ਅਸਲ ਸੱਚਾਈ

Htv Punjabi

10 ਰੁਪਏ ‘ਚ ਕਰੋ ਇਲਾਜ, ਖਾਜ ਕਰਕੇ ਪਈ ਦਾਦ-ਲਾਲ ਤੇ ਕਾਲੇ ਨਿਸ਼ਾਨ ਹੋਣਗੇ ਖਤਮ

htvteam

ਦੇਖੋ ਨਵੀਂ-ਨਵੀਂ ਵਿਆਹੀ ਕੁੜੀ ਨੇ ਕੀ ਕੀਤਾ

htvteam

Leave a Comment