Htv Punjabi
Punjab Video

ਕੰਬਾਇਨ ਵਾਲੇ ਨੇ ਦਿੱਤਾ ਜਵਾਬ, ਜੱਟ ਨੇ ਖੇਤਾਂ ‘ਚ ਬੁਲਾਇਆ ਹੈਲੀਕਾਪਟਰ ? ਦੇਖੋ ਅਸਲ ਸੱਚਾਈ

ਹੁਸ਼ਿਆਰਪੁਰ (ਸੱਤਪਾਲ ਰਤਨ) : “ਕਣਕ ਵੱਢਣ ਲਈ ਕੋਈ ਕੰਬਾਈਨ ਨਹੀਂ ਮਿਲ ਰਹੀ ਸੀ। ਮੈਂ ਇੰਡਿਅਨ ਏਅਰਫੋਰਸ ਨਾਲ ਗੱਲ ਕੀਤੀ। ਉਨ੍ਹਾਂ 30 ਕੁ ਮਿੰਟਾਂ ‘ਚ ਜੁਗਾੜ ਲਾ ਕੇ ਸਾਡੀ ਪੈਲੀ ‘ਚ ਉਤਾਰ ਦਿੱਤਾ। ਬਾਕੀ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਜਿਸ ਨੇ ਵਾਢੀ ਕਰਾਉਣੀ ਹੈ ਸ਼ਾਮ ਤੱਕ ਸੁੱਚੇ ਤੇ ਭਿੰਦੇ ਕੋਲ ਨਾਮ ਲਿਖਵਾ ਦਿਓ। ਬਾਕੀ ਤੂੜੀ ਬਣਾਉਣ ਲਈ ਵੀ ਮੇਰੀ ਗੱਲਬਾਤ ਚੱਲ ਰਹੀ ਹੈ।  ਵੇਖੋ ਰੱਬ ਬੂਰ ਪਏਗਾ….ਕਰੋ ਸ਼ੁਰੂ” ਜੀ ਹਾਂ ਇਹ ਮਜ਼ਮੂਨ ਐ ਉਸ ਵਾਇਰਲ ਪੋਸਟ ਦਾ ਜਿਸ ਨੇ ਅੱਜ ਸੋਸ਼ਲ ਮੀਡੀਆ ਤੇ ਖੂਬ ਧਮਾਲ ਪਾਈ।

ਧਮਾਲ ਇਸ ਲਈ ਪਈ ਕਿਉਂਕਿ ਪੋਸਟ ਪਾਉਣ ਵਾਲੇ ਨੇ ਪੋਸਟ ਦੇ ਥੱਲੇ ਖੇਤਾਂ ‘ਚ ਖੜ੍ਹੇ ਭਾਰਤੀ ਹਵਾਈ ਫੌਜ ਦੇ ਅਪਾਚੇ ਹੈਲੀਕਪਟਰ ਦੀ ਫੋਟੋ ਵੀ ਪਈ ਸੀ।  ਤੇ ਪੋਸਟ ਪੜ੍ਹਨ ਵਾਲੇ ਨੂੰ ਪਹਿਲੀ ਨਜ਼ਰੇ ਤਾਂ ਇਹ ਭੁਲੇਖਾ ਵੀ ਪੈਂਦਾ ਸੀ ਕਿ ਪੋਸਟ ਪਾਉਣ ਵਾਲੇ ਨੇ ਇਹ ਹੈਲੀਕਪਟਰ ਖੇਤਾਂ ‘ਚ ਵਾਢੀ ਕਾਰਨ ਲਈ ਬੁਲਾਈਐ। ਪਰ ਪੜ੍ਹਨ ਵਾਲਾ ਨਾਲ ਈ ਸਵਾਲ ਕਰ ਦਿੰਦੈ ਕਿ ਇਹ ਕਿਵੇਂ ਹੋ ਸਕਦੈ ? ਤੇ ਇਹੋ ਸਵਾਲ ਸਾਡੇ ਮਨਾਂ ਅੰਦਰ ਵੀ ਉਠਿਆ ਜਦੋਂ ਇਹ ਪੋਸਟ ਪੜ੍ਹੀ।  ਜਿਸ ਤੋਂ ਬਾਅਦ ਐਚਟੀਵੀਪੰਜਾਬੀ ਨੇ ਠਾਣ ਲਈ ਇਸ ਪੋਸਟ ਦਾ ਵਾਇਰਲ ਸੱਚ ਕੱਢ ਕੇ ਲਿਆਉਣ ਦੀ।

ਆਖ਼ਰ ਕੀ ਹੈ ਇਸ ਪੋਸਟ ਦਾ ਵਾਇਰਲ ਸੱਚ ? ਆਖਰ ਪੋਸਟ ਪਾਉਣ ਵਾਲਾ ਇਹ ਬੰਦਾ ਕੌਣ ਐ ? ਕੀ ਉਸੇ ਵਾਕਿਆ ਹੀ ਹੈਲੀਕਪਟਰ ਖੇਤਾਂ ‘ਚ ਉਤਰਵਾ ਲਿਐ, ਜਾਂ ਇਸ ਦੇ ਪਿੱਛੇ ਕੋਈ ਹੋਰ ਰਾਜ ਐ ? ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਇਸ ਵੀਡੀਓ ਖ਼ਬਰ ਦੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,…

Related posts

ਦੇਖੋ ਕਿਵੇਂ ਰੱਜਕੇ ਥਾਣੇਦਾਰ ਦਾ ਨਿਕਲਿਆ ਜਲੂਸ, ਵੀਡੀਓ ਵਾਇਰਲ

htvteam

ਸਕੂਲ ਵੈਨ ‘ਚ ਮਹਿਲਾਂ ਨੇ ਖਿੰਡਾਈ ਕਰਤੂਤ

htvteam

ਦੇਖੋ ਕੌਣ ਸੀ ਲੁਧਿਆਣਾ ‘ਚ ਬੰਬ ਧਮਾਕਾ ਕਰਨ ਵਾਲਾ; ਪੁਲਿਸ ਵਲੋਂ ਵੱਡਾ ਖੁਲਾਸਾ

htvteam

Leave a Comment