Htv Punjabi
Crime Punjab Video

ਦਾਦੀ ਨਾਬਾਲਗ ਪੋਤੀ ਦਾ ਕਰਵਾ ਸੀ ਵਿਆਹ, ਅੰਦਰਲਾ ਖੁਲਾਸਾ ਸੁਣਕੇ ਉੱਡੇ ਹੋਸ਼

ਅੰਮ੍ਰਿਤਸਰ ‘ਚ ਨਾਬਾਲਗ ਲੜਕੀ ਦਾ ਹੋ ਰਿਹਾ ਸੀ ਵਿਆਹ
ਸਮਾਜ ਸੇਵੀ ਸੰਸਥਾ ਨੇ ਮੌਕੇ ‘ਤੇ ਪਹੁੰਚ ਕੇ ਰੁਕਵਾਇਆ ਵਿਆਹ
ਦਾਦੀ ਦਾ ਆਇਆ ਬਿਆਨ, ਕਹਿੰਦੀ ਰੋਕਾ ਹੋ ਰਿਹਾ ਸੀ ਵਿਆਹ ਨਹੀਂ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਨਾਬਾਲਗ ਲੜਕੀ ਨਾਲ ਚੋਰੀ ਚੋਰੀ ਦਾਦੀ ਕਰਵਾ ਰਹੀ ਸੀ ਵਿਆਹ
ਉਪਰੋਂ ਪੈ ਗਈ ਰੇਡ, ਮੁੰਡਾ ਟੱਬਰ ਸਣੇ ਹੋ ਗਿਆ ਫ਼ਰਾਰ
ਅੱਗੋਂ ਕੁੜੀ ਨੇ ਕਰਤਾ ਅਜਿਹਾ ਖੁਲਾਸਾ ਸੁਣਕੇ ਪਲਟਿਆ ਮਾਮਲਾ!,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਕਰੀ ਦੇਣ ਦੇ ਬਹਾਨੇ ਫਾਜ਼ਿਲਕਾ ਵਿੱਚ ਚਾਰ ਨੌਜਵਾਨਾਂ ਨੇ ਠੱਗਿਆ, ਕਾਰ ਵਿੱਚ ਕੀਤਾ ਸਮੂਹਿਕ ਕੁਕਰਮ

Htv Punjabi

ਮੁੰ-ਡਿ-ਆਂ ਨੇ ਫਿਲਮੀ ਸਟਾਇਲ ਚ ਚਲਾ-ਈਆਂ ਠਾ-ਹ-ਠਾ-ਹ

htvteam

ਵਿਜ਼ਨ ਗਰੁੱਪ ਨੇ ਸੈਂਟਰਾਂ ‘ਚ ਮਨਾਈ ਹੋਲੀ, ਹਨੀਸ਼ ਉੱਪਲ ਨੇ ਸਟੂਡੈਂਟਸ ਨੂੰ ਦਿੱਤੀ ਵਧਾਈ

htvteam

Leave a Comment