Htv Punjabi
Crime Punjab Video

ਦਿਓਰ ਦੇ ਇਸ਼ਕ ਚ ਅੰਨ੍ਹੀ ਭਾਬੀ ਟੱਪ ਗਈ ਹੱਦਾਂ, ਟੱਪਣ ਲੱਗੀ ਕੋਠੇ ?

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ
ਸੀਸੀ ਟੀਵੀ ਫੁਟੇਜ ਦੇਖਣ ਤੋਂ ਬਾਅਦ ਹੋਇਆ ਪਰਿਵਾਰ ਨੂੰ ਸ਼ੱਕ
ਮ੍ਰਿਤਕ ਪਤੀ ਦੇ ਭੂਆ ਦੇ ਮੁੰਡੇ ਨਾਲ ਸੀ ਨਜਾਇਜ਼ ਸਬੰਧ
ਪੁਲਿਸ ਨੇ ਮਹਿਲਾ ਸਣੇ ਉਸਦੇ ਪ੍ਰੇਮੀ ਨੂੰ ਕੀਤਾ ਗ੍ਰਿਫਤਾਰ
ਸੰਗਰੂਰ ਦੇ ਪਿੰਡ ਬਲਰਾਂ ਦੇ ਵਿੱਚ ਉਸ ਵੇਲੇ ਵਿਅਕਤੀ ਦੀ ਮੌਤ ਦੇ ਵਿੱਚ ਨਵਾਂ ਮੋੜ ਆ ਗਿਆ ਜਦੋਂ ਸੀਸੀਟੀਵੀ ਫੁਟੇਜ ਪਰਿਵਾਰ ਦੇ ਹੱਥ ਲੱਗੀ,, ਇਸ ਤੋਂ ਬਾਅਦ ਉਨਾਂ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪਤਾ ਲਗਾਇਆ ਕਿ ਉਸ ਵਿਅਕਤੀ ਦੀ ਮੌਤ ਨੇ ਬਲਕਿ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਦਾ ਕਤਲ ਕਰਵਾ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ,,,,,,,ਪੁਲਿਸ ਵੱਲੋਂ ਇਸ ਮਾਮਲੇ ਚ ਕਾਰਵਾਈ ਕਰਦੇ ਹੋਏ ਮਹਿਲਾ ਤੇ ਉਸਦੇ ਪ੍ਰੇਮੀ ਨੂੰ ਕੀਤਾ ਗ੍ਰਿਫਤਾਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਦਾਕਾਰ ਤਾਨੀਆ ਦੇ ਪਿਤਾ ਤੇ ਹੋਏ ਹ# ਮਲੇ ਚ ਨਵਾਂ ਮੋੜ!ਇੱਕ ਕੁੜੀ ਦੀ ਹੋਈ ਗ੍ਰਿਫ਼ਤਾਰੀ, ਹੋਇਆ ਵੱਡਾ ਖੁਲਾਸਾ

htvteam

ਸੁਣੋ ਕਮਾਲ ਦੀਆਂ ਗੱਲਾਂ, ਜ਼ਿੰਦਗੀ ਬਣਾਓ ਆਸਾਨ

htvteam

ਆਹ ਦੇਖੋ ਮੁੰਡੇ ਬਾਬੇ ਕਰਗੇ ਬਾਬੇ ਨਾਲ ਕਲੋਲ

htvteam

Leave a Comment