ਬੁਲਟ ਮੋਟਰਸਾਇਕਲ ਤੇ ਆਇਆ ਮੁੰਡਿਆਂ ਨੇ ਲੁਧਿਆਣਾ ਦੇ ਹੈਬੋਵਾਲ ਰਘਵੀਰ ਪਾਰਕ ਨਜ਼ਦੀਕ ਦਿਨ ਦਿਹਾੜੇ ਸ਼ਹਿਰ ਦੇ ਵਿੱਚ ਕਹਿਰ ਮਚਾ ਦਿੱਤਾ,ਜਿਸ ਕਾਰਨ ਪੂਰਾ ਇਲਾਕਾ ਦਹਿਲ ਉੱਠਿਆ,ਅਤੇ ਪੂਰੇ ਸ਼ਹਿਰ ਦੀ ਦਾ ਮਾਹੌਲ ਖਰਾਬ ਕਰ ਦਿੱਤਾ ਜਿਸਤੋਂ ਬਾਅਦ ਲੋਕ ਆਪਣੇ ਘਰਾਂ ਬਾਹਰ ਨਿਕਲ ਆਏ,ਏਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦੱਸਿਆ ਕੀ ਤਿੰਨ ਨੌਜਵਾਨਾਂ ਵੱਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਲੋਕਾਂ ਦੇ ਮੁਤਾਬਿਕ ਇਹ ਘਟਨਾ ਬੀਤੇ ਕੱਲ ਕਰੀਬ ਤਿੰਨ ਵਜੇ ਦੀ ਐ,,,,,,,,,,
ਉਧਰ ਮੌਕੇ ਤੇ ਪਹੁੰਚੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਪਰ ਕਾਤਲ ਮੌਕੇ ਇਹ ਵਾਰਦਾਤ ਤੋਂ ਫਰਾਰ ਹੋ ਗਏ,,,,,,,,,,ਪੁਲਿਸ ਅਧਿਕਾਰੀ ਨੇ ਕਹਿਣਾ ਐ ਕੀ ਇਹ ਮਾਮਲਾ ਰੰਜ਼ਿਸ਼ ਦਾ ਲੱਗਦਾ ਜਿਸ ਕਾਰਨ ਨੌਜਵਾਨ ਤੇ ਹਮਲਾ ਕੀਤਾ ਗਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਜਿਹਾ ਚ ਦੇਖ ਵਾਲੀ ਗੱਲ ਇਹ ਰਹੇਗੀ ਕਿ ਆਖਿਰ ਕਦੋਂ ਤੱਕ ਫਰਾਰ ਹੋਏ ਕਾਤਲਾਂ ਨੂੰ ਪੁਲਿਸ ਸਲਾਖਾਂ ਪਿੱਛੇ ਸੁੱਟਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
