Htv Punjabi
Punjab Video

ਦੀਵਾਲੀ ਮੌਕੇ ਮਿਲਣ ਲੱਗੇ ਬੋਤਲ ਸਣੇ ਜਿਉਂਦਾ ਮੁਰਗਾ ਮੁਫਤ; ਦੇਖੋ ਵੀਡੀਓ

ਅਸਲ ‘ਚ ਇਹ ਤਸਵੀਰਾਂ ਇੱਕ ਮੋਬਾਈਲਾਂ ਵਾਲੀ ਦੁਕਾਨ ਦੀਆਂ ਨੇ, ਜਿੱਥੇ ਲੋਕ ਜਦੋਂ ਦੀਵਾਲੀ ਦੇ ਮੌਕੇ ਮੋਬਾਈਲ ਫੋਨ ਖਰੀਦਣ ਆ ਰਹੇ ਨੇ ਤਾਂ ਦੁਕਾਨਦਾਰ ਵੱਲੋਂ ਦਿੱਤਾ ਜਾਣ ਵਾਲਾ ਖ਼ਾਸ ਤੋਹਫ਼ਾ ਦੇਖ ਉਹਨਾਂ ਦੀਆਂ ਬਾਛਾਂ ਖਿੜ੍ਹ ਰਹੀਆਂ ਨੇ |
ਅੰਮ੍ਰਿਤਸਰ ਸ਼ਹਿਰ ਦੇ ਹੁਸੈਨਵਾਲਾ ਚੌਂਕ ਦੀ ਇਹ ਦੁਕਾਨ ਜਿੱਥੇ ਮੋਬਾਈਲ ਖਰੀਦਣ ਆਏ ਗਾਹਕ ਬਾਗ਼ੋਬਾਗ ਹੋ ਰਹੇ ਨੇ, ਕਾਰਨ ਤੁਸੀਂ ਆਪ ਹੀ ਸੁਣ ਲਵੋ |

Related posts

ਪੰਜਾਬ ਛੱਡ ਕੇ ਜਾਣਾ ਚਾਹੁੰਦੇ ਆਹ ਸਾਰਾ ਪਿੰਡ; ਦੇਖੋ ਵੀਡੀਓ

htvteam

ਇਕ ਚਮਚਾ ਖਾਓ ਗਲੇ ਦੀ ਤਕਲੀਫ 5 ਮਿੰਟ ‘ਚ ਭੁੱਲ ਜਾਓ

htvteam

ਇਸ ਉੱਗਲ ਉੱਤੇ ਆਹ ਚੀਜ਼ ਲਗਾਓ ਬੰਦੇ ਦੇ ਲਗਾਓ ਤੇ ਗੂੜ੍ਹੀ ਨੀਂਦ ਲਿਆਓ

htvteam

Leave a Comment