ਮਾਮਲਾ ਨਕੋਦਰ ਦਾ ਹੈ, ਜਿੱਥੇ ਪਿੰਡ ਹੇਰਾਂ ਵਾਸੀ ਬਲਜਿੰਦਰ ਸਿੰਘ ਆਪਣੀ ਘਰ ਵਾਲੀ ਨਾਲ ਐਕਟਿਵ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਦੂਜੇ ਪਾਸਿਓਂ ਇੱਕ ਕਾਰ ਪਿੰਡ ਸ਼ੰਕਰ ਸਾਈਡ ਤੋਂ ਆ ਰਹੀ ਸੀ | ਅਚਾਨਕ ਦੋਵਾਂ ‘ਚ ਜ਼ਬਰਦਸਤ ਟੱਕਰ ਨਾਲ ਹੱਸਦਾ ਵਾਪਰ ਗਿਆ | ਸਕੂਟਰ ਬੁਰੀ ਤਰਾਂ ਨੁਕਸਾਨਿਆ ਗਿਆ ਅਤੇ ਗੱਡੀ ਵੀ ਪਲਟਣ ਤੋਂ ਬਾਅਦ ਖੇਤਾਂ ਵਿਚ ਜਾ ਡਿੱਗੀ | ਇਸ ਹਾਦਸੇ ‘ਚ ਐਕਟਿਵ ਸਵਾਰ ਬਲਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ ਘਰ ਵਾਲੀ ਰਾਜਵਿੰਦਰ ਕੌਰ ਸਣੇ ਕਾਰ ਸਵਾਰ ਜ਼ਖਮੀ |
