Htv Punjabi
Punjab Video

ਦੁਕਾਨ ਚ ਵੜੇ ਕੁੱ **ਤੇ ਨੇ ਆਹ ਕਿ ਕ ਰ ਤਾ

ਮਾਮਲਾ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਗੁਆਂਢੀ ਆਪਸ ਦੇ ਵਿੱਚ ਭਿੜ ਗਏ ਦੱਸ ਦੀਏ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਕੁੱਤਾ ਵੜ ਗਿਆ ਸੀ ਅਤੇ ਇਸੇ ਕੁੱਤੇ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋ ਗਿਆ ਦੁਕਾਨਦਾਰ ਨੇ ਇਤਰਾਜ ਜਤਾਇਆ ਕਿ ਉਸ ਦੀ ਦੁਕਾਨ ਦੇ ਵਿੱਚ ਕੁੱਤਾ ਕਿਉਂ ਵੜਿਆ ਹੈ ਅਤੇ ਇਸੇ ਨੂੰ ਲੈ ਕੇ ਦੋਵਾਂ ਹੀ ਧਿਰਾਂ ਦੇ ਵਿੱਚ ਕਹਾ ਸੁਣੀ ਹੋ ਗਈ ਜਿਸ ਤੋਂ ਬਾਅਦ ਦੋਵੇਂ ਹੀ ਇੱਕ ਦੂਸਰੇ ਦੇ ਹੱਥ ਪਾਈ ਤੱਕ ਉਤਰਾਈਆਂ ਅਤੇ ਇਸੇ ਵਿਚਾਲੇ ਦੋ ਤੋਂ ਤਿੰਨ ਦੇ ਕਰੀਬ ਲੋਕ ਜ਼ਖਮੀ ਹੋਏ ਨੇ ਉਧਰ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਦੀ ਗੱਲ ਕਹੀ ਹੈ।

ਉਧਰ ਇਸ ਘਟਨਾ ਨੂੰ ਲੈ ਕੇ ਥਾਣਾ ਪੀਏਯੂ ਦੇ ਐਸਐਚਓ ਨੇ ਕਿਹਾ ਕਿ ਬੀਤੀ ਰਾਤ ਦੀ ਇਹ ਘਟਨਾ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਕੁੱਤੇ ਨੂੰ ਲੈ ਕੇ ਵਿਵਾਦ ਹੋਇਆ ਹੈ ਜਿਸ ਦੇ ਸਬੰਧ ਚ ਅੱਜ ਦੋਵਾਂ ਹੀ ਧਿਰਾਂ ਨੂੰ ਸ਼ਾਮ ਦੇ ਸਮੇਂ ਬੁਲਾਇਆ ਗਿਆ ਹੈ ਅਤੇ ਜੇਕਰ ਕੋਈ ਗੱਲਬਾਤ ਨਾ ਹੋਈ ਤਾਂ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਉਹਨਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

MLA ਦੇ ਠੁਮਕਿਆਂ ਨੇ ਫੇਲ੍ਹ ਕੀਤੀ “ਨੀਰੂ ਬਾਜਵਾ”; ਦੇਖੋ ਵੀਡੀਓ

htvteam

ਬਾਜ਼ਾਰੋਂ 10 ਰੁਪਏ ਦੀ ਲਿਆਂਦੀ ਆਹ ਚੀਜ਼ ਪਾਣੀ ‘ਚ ਘੋਲ ਲਓ ਜ਼ਿੰਦਗੀ ਬਦਲ ਜਾਊ

htvteam

ਇੱਕ ਹੋਰ ਡੇਰੇ ਦੇ ਬਾਬੇ ਦੀ ਨੀਲੀ ਵੀਡੀਓ ਲੀਕ !

htvteam

Leave a Comment