Htv Punjabi
Punjab Video

ਦੁਸਹਿਰੇ ਦਾ ਆਹ ਸੀਨ ਜ਼ਰੂਰ ਦੇਖੋ

ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ, ਲੋਕਾਂ ਨੇ ਧੂਮ ਧਾਮ ਨਾਲ ਮਨਾਇਆ,, ਕਿਆ ਚਾਹੁੰਦਾ ਹੈ ਕਿ ਰਾਵਣ ਨੇ ਸੀਤਾ ਤੇ ਮਾੜੀ ਨਜ਼ਰ ਰੱਖੀ ਤਾਂ ਉਸ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਦਹਨ ਕੀਤਾ ਜਾਂਦਾ,,, ਪਰ ਉੱਥੇ ਹੀ ਰਾਵਣ ਦੇ ਦਹਨ ਤੋਂ ਬਾਅਦ ਇੱਕ ਨੌਜਵਾਨ ਨੇ ਮਹਿਲਾ ਨੂੰ ਛੇੜ ਦਿੱਤਾ,, ਜਿਸ ਦੌਰਾਨ ਭਾਰੀ ਹੰਗਾਮਾ ਹੋਇਆ ਅਤੇ ਨੌਜਵਾਨਾਂ ਨੇ ਵਿਰੋਧ ਕਰ ਰਹੇ ਪਤੀ ਦਾ ਸਿਰ ਪਾੜ ਦਿੱਤਾ,,,,,,,

ਅੰਮਿ੍ਤਸਰ ਦੇ ਇਲਾਕਾ ਛੇਹਰਟਾ ਵਿਚ ਦੁਸਹਿਰਾ ਦੇ ਪ੍ਰੋਗਰਾਮ ਦੌਰਾਨ ਕੁਝ ਨੌਜਵਾਨਾਂ ਵਲੋਂ ਇੱਕ ਔਰਤ ਨਾਲ ਛੇੜ ਛਾੜ ਕੀਤੀ | ਮਿਲੀ ਜਾਣਕਾਰੀ ਅਨੁਸਾਰ ਨਰਾਇਣਗੜ੍ਹ ਦਾਣਾ ਮੰਡੀ ਛੇਹਰਟਾ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰੇ ਦਾ ਮੇਲਾ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਤੇ ਦੁਸਹਿਰੇ ਦਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਕੁਝ ਨੌਜਵਾਨਾਂ ਨੇ ਇੱਕ ਔਰਤ ਨਾਲ ਛੇੜਛਾੜ ਕੀਤੀ ਜਿਸ ਦਾ ਉਕਤ ਔਰਤ ਦੇ ਪਤੀ ਵਲੋਂ ਵਿਰੋਧ ਕੀਤਾ ਗਿਆ ਤਾਂ ਕੁਝ ਨੌਜਵਾਨਾਂ ਵਲੋਂ ਉਕਤ ਔਰਤ ਦੇ ਪਤੀ ਦੇ ਸਿਰ ਵਿਚ ਕੜਾ ਮਾਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ |

ਜਿੱਥੇ ਦੁਨੀਆਂ ਭਰ ਦੇ ਵਿੱਚ ਪੂਰੀ ਧੂਮ ਧਾਮ ਦੇ ਨਾਲ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾਂਦਾ ਪਰ ਉੱਥੇ ਦੂਸਰੇ ਪਾਸੇ ਛੇਰਟਾਂ ਇਲਾਕੇ ਦੇ ਵਿੱਚ ਲੋਕਾਂ ਵੱਲੋਂ ਛੇੜਛਾੜ ਕੀਤੀ ਗਈ ਜੋ ਕਿ ਉਨਾਂ ਨੂੰ ਮਹਿੰਗੀ ਪਈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੇਖਲੋ ਕੀ ਕਰ ਤਾ

htvteam

ਘਰ ਬੈਠੇ ਮੂਲੀ ਵਾਲੇ ਫਾਰਮੂਲੇ ਨਾਲ ਦੂਰ ਭਜਾਓ ਬਵਾਸੀਰ; 7 ਦਿਨ ਘਰ ਬੈਠਕੇ ਵਰਤੋਂ ਵੈਦ ਜੀ ਦਾ ਨੁਸਖਾ

htvteam

Online ਐਂਵੇਂ ਵਿਕਦੈ ਬੱਚਿਆਂ ਦੀ ਮੌਤ ਦਾ ਸਮਾਨ; ਦੇਖਿਓ ਕਿਤੇ ਆਰਡਰ ਨਾ ਕਰਦਿਓ

htvteam

Leave a Comment