Htv Punjabi
Punjab Video

ਥਾਣੇ ਵਿੱਚ ਕੀ ਹੋਇਆ ?

ਇਹ ਤਸਵੀਰਾਂ ਲੁਧਿਆਣਾ ਦੇ ਥਾਣਾ ਦਰੇਸੀ ਅਧੀਨ ਪੈਂਦੇ ਕਿਰਪਾਲ ਇਲਾਕੇ ਦੀਆਂ ਨੇ ਜਿੱਥੇ ਥਾਣੇ ਦੇ ਅੰਦਰ ਅਤੇ ਬਾਹਰ ਹੰਗਾਮਾ ਕਰਦੇ ਲੋਕ ਨਜ਼ਰ ਆ ਰਿਹੇ ਨੇ ਅਸਲ ਇਹ ਉਹੀ ਜਨਾਨੀ ਦੇ ਸਤਾਏ ਹੋਏ ਲੋਕ ਜਿਹੜੀ ਲੋਕਾਂ ਦੇ ਨੌਜਵਾਨ ਮੁੰਡੇ ਪੱਟਦੀ ਐ ਜੀ ਹਾਂ ਸਥਾਨਕ ਲੋਕਾਂ ਦਾ ਕਹਿੰਣਾ ਦਾ ਕਹਿੰਣਾ ਐ ਕੀ ਜਨਾਨੀ ਐਨੀ ਸ਼ਾਤਿਰ ਕੀ ਉਹ ਪੈਸੇ ਵਾਲੇ ਨੌਜਵਾਨਾਂ ਦੀ ਭਾਲ ‘ਚ ਰਹਿੰਦੀ ਐ ਜਿਸਨੂੰ ਬੀਤੇ ਰਾਤ ਸਥਾਨਕ ਲੋਕਾਂ ਰੰਗੇ ਹੱਦੀ ਫੜਕੇ ਪੁਲਿਸ ਹਵਾਲੇ ਕੀਤਾ ਐ ਪਰ ਜਿਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ ਏਸ ਦੌਰਾਨ ਪੁਲਿਸ ਦੇ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦੀ ਬਹਿਸ ਹੋ ਜਾਂਦੀ ਐ ਹੁਣ ਸੁਣੋ ਸਥਾਨਕ ਲੋਕਾਂ ਜਨਾਨੀ ਕੀ ਖੁਲਾਸੇ ਕੀਤੇ,,,,,,,

ਸਥਾਨਕ ਲੋਕਾਂ ਦਾ ਕਹਿੰਣਾ ਐ ਕਿ ਜਨਾਨੀ ਨਸ਼ਾ ਵੇਚਣ ਦਾ ਧੰਦਾ ਕਰਦੀ ਐ ਜਿਸਦੇ ਕਾਰਨ ਘਰ ਪੱਟੇ ਜਾ ਰਹੇ ਤੇ ਨੌਜਵਾਨੀ ਦਾ ਬੇੜਾ ਗਰਕ ਹੋ ਰਿਹਾ ਜਿਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ ਪਰ ਦੂਜੇ ਪਾਸੇ ਪੁਲਿਸ ਨੇ ਕਿਹਾ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ,ਦੱਸ ਦੀਏ ਕੀ ਪੁਲਿਸ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਲਿਆ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

7 ਸਾਲ ਦੀ ਬੱਚੀ ਨੂੰ ਦਿਖਾਉਂਦਾ ਸੀ ਅਸ਼ਲੀਲ ਫਿਲਮ, ਦੇਖੋ ਪੁਲਿਸ ਨੇ ਫੇਰ ਕੀ ਹਾਲ ਕੀਤਾ

Htv Punjabi

ਐਵੇਂ ਹੋ ਰਹੀ ਕੁੱਤਿਆਂ ਦੀ ਲੜਾਈ ‘ਚ ਕਦੇ ਨਾ ਆਵੋ; ਦੇਖੋ ਵੀਡੀਓ

htvteam

ਬਦਮਾਸ਼ਾਂ ਨੇ ਪੁਲਿਸ ਨਾਲ ਆਹ ਮਾੜੀ ਕਰਤੀ ?

htvteam

Leave a Comment