Htv Punjabi
Punjab Video

ਦੇਖਲੋ ਕੰਮ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਨਜ਼ਰ ਆ ਰਿਹਾ ਕੀ ਇਕ ਲੁਟੇਰੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦਾ ਅਤੇ ਦਾਤਰ ਦੀ ਨੌਕ ਤੇ ਵਾਰਦਾਤ ਨੂੰ ਅੰਜ਼ਾਮ ਦਿੰਦੈ ਹੈ ,ਦਰਸਲ ਇਹ ਵੀਡੀਓ ਜਲੰਧਰ ਦੇ ਸ਼ਰਮਾ ਹਸਪਤਾਲ ਦੀ ਹੈ ਜਿੱਥੇ ਇਸ ਲੁਟੇਰੇ ਬੀਤੀ ਕੱਲ ਸ਼ਾਮ ਕਰੀਬ 7 ਵਜੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਐ ਹਸਪਤਾਲ ਦੇ ਮਾਲਕ ਅਜੇ ਸ਼ਰਮਾ ਦੇ ਮੁਤਾਬਿਕ ਦੱਸਿਆ ਜਾ ਰਿਹਾ ਕੀ ਲੁਟੇਰਾ ਲੱਗੇ ਚ ਰੱਖੇ 18 ਤੋਂ 20 ਹਜ਼ਾਰ ਰੁਪਏ ਲੁੱਟਕੇ ਮਿੰਟਾਂ ਸੈਕਿੰਟਾਂ ਚ ਲੁੱਟਕੇ ਫਰਾਰ ਹੋ ਗਿਆ ਜਿਸਦੀ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਹੋ ਗਈ,,,,,,,,,

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਿਸਦੇ ਚੱਲਦਿਆ ਅਜੇ ਸ਼ਰਮਾ ਨੇ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਕੇ ਇੰਨਸਾਫ ਦੀ ਗੁਹਾਰ ਲਗਾਈ ਐ ਜੇਕਰ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਕਾਨੂੰਨ ਵਿਵਸਥਾ ਪੂਰੀ ਡਗਮਗਾ ਚੁੱਕੀ ,ਹਰ ਰੋਜ਼ ਪੰਜਾਬ ਚ ਅਨੇਕਾ ਵਾਰਦਾਤਾਂ ਹੋ ਰਹੀਆਂ ਹਨ ਇਸਨੂੰ ਰੋਕਣ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੋਵੇਂ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੇ ਹਨ ,ਹੁਣ ਤੁਸੀ ਹੀ ਦੁੱਸੋ ਭਲਾ ਕਿੱਧਰ ਜਾਣ ਇਸ ਕਰਕੇ ਪੰਜਾਬ ਦੀ ਨੌਜਵਾਨੀ ਏਥੇ ਰਹਿਣਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਜਿਸ ਕਾਰਨ ਵੱਡੀ ਗਿਣਤੀ ਚ ਨੋਜਵਾਨ ਵਿਦੇਸ਼ਾਂ ਨੂੰ ਰੁੱਖ ਕਰ ਰਹੇ ਹਨ ,ਸੋ ਸਰਾਕਰ ਅਤੇ ਪ੍ਰਸ਼ਾਸਨ ਨੂੰ ਗੰਭੀਰਤਾਂ ਸੋਚਣ ਅਤੇ ਕੰਮ ਕਰਨ ਦੀ ਲੋੜ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪੰਜਾਬ ਦੇ ਇਸ ਸ਼ਹਿਰ ਚ ਖੁੱਲ੍ਹ ਗਿਐ ਹੁਣ ਬੂਟਿਆਂ ਲਈ ਕਲੀਨਿਕ, ਇਥੇ ਹੁੰਦੈ ਪੌਦਿਆਂ ਦਾ ਇਲਾਜ਼ 

Htv Punjabi

2 ਕਿੱਲੋ ਆਹ ਚੀਜ਼ ਲਈ ਜਾਂਦੇ ਮੁੰਡੇ ਨੂੰ ਫੜ੍ਹਿਆ

htvteam

ਬੇਅੰਤ ਸਿੰਘ ਦੇ ਪੋਤੇ ਨੇ, ਨਗਰ ਕੌਂਸਰ ਅਧਿਕਾਰੀ ਕੀਤੇ ਹਾਲੋਂ-ਬੇਹਾਲ, ਦੇਖਕੇ ਖੰਨੇ ਵਾਲੇ ਹੋ ਗਏ ਨਿਹਾਲ, ਵਿਰੋਧੀਆਂ ਨੇ ਪੁੱਟ ਲਏ ਆਪਣੇ…

Htv Punjabi

Leave a Comment