Htv Punjabi
Punjab Video

ਕੁੜੀ ਦੇ ਹਾਲ ਦੇਖ ਮਾਪਿਆਂ ਦੇ ਵੀ ਉੱਡੇ ਹੋਸ਼

ਤੁਹਾਡੇ ਵੀ ਘਰ ਦੇ ਵਿੱਚ ਨੇ ਨਾਬਾਲਕ ਜਾਂ ਜਵਾਨ ਧੀਆਂ ਤਾਂ ਥੋੜਾ ਧਿਆਨ ਰੱਖੋ,,, ਕਿਉਂਕਿ ਮਾਹੌਲ ਇਸ ਕਦਰ ਖਰਾਬ ਹੋ ਚੁੱਕਿਆ ਕਿਤੇ ਤੁਹਾਡੀ ਧੀ ਦੇ ਨਾਲ ਵੀ ਨਾ ਹੋ ਜਾਵੇ ਅਜਿਹਾ ਕਾਂਡ,,,ਲੁਧਿਆਣਾ ਦੇ ਅਮਰਪੁਰਾ ਇਲਾਕੇ ‘ਚ ਉਸ ਵੇਲੇ ਸੰਤ ਨੇ ਫੈਲ ਗਈ ਜਦੋਂ ਇੱਕ ਲੜਕੀ ਨੇ ਲੜਕੇ ਦੇ ਨਾਲ ਜਾਣ ਤੋਂ ਮਨਾ ਕਰ ਦਿੱਤਾ। ਗੱਲਬਾਤ ਕਰਨ ਤੋਂ ਨਾ ਕਰਨ ਤੇ ਗੁੱਸੇ ਵਿੱਚ ਆਏ ਨੌਜਵਾਨ ਨੇ ਹਮਲਾ ਕਰ ਦਿੱਤਾ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨਾਬਾਲਗ ਲੜਕੀ ‘ਤੇ ਹਮਲਾ ਕੀਤਾ ਸਿਰ ‘ਤੇ ਸੱਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ,,,,,,

ਉਥੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਨਾਲ ਲੱਗਦੇ ਘਰਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਨੂੰ ਖੰਗਾਲਿਆ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਚ ਵੱਡਾ ਐਕਸ਼ਨ ਲਿਆ ਜਾਵੇਗਾ,,,,,,

ਦੇਖ ਲਓ ਮਾਹੌਲ ਆ ਆਏ ਦਿਨ ਵੱਧ ਤੋਂ ਬੱਤਰ ਹੁੰਦਾ ਜਾ ਰਿਹਾ ਜਿੱਥੇ ਹੁਣ ਧੀਆਂ ਬਿਲਕੁਲ ਵੀ ਸੇਫ ਨੇ ਤੇ ਮਨਾ ਕਰਦੇ ਉਹਨਾਂ ਦੇ ਨਾਲ ਅਜਿਹਾ ਕੀਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਰਸਤੇ ਚ LED ਨਾਲ ਹੋ ਗਿਆ ਕੁਝ ਅਜਿਹਾ ਗੁੱਸੇ ‘ਚ ਬੰਦੇ ਨੇ ਮਾਰੀ ਸੜਕ ਨਾਲ

htvteam

ਦੇਖੋ ਰਾਹ ‘ਚ ਐਂਬੂਲੈਂਸ ਖੜ੍ਹਾਕੇ ਮੁੰਡਾ ਸਭ ਪਾਸੇ ਪਾ ਗਿਆ ਹਨ੍ਹੇਰ

htvteam

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

Htv Punjabi

Leave a Comment