Htv Punjabi
Punjab Video

ਦੇਖੋ ਆਹ ਢਾਬੇ ‘ਚ ਕੀ ਹੋ ਰਿਹਾ, ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਨਾਵਲਟੀ ਚੌਂਕ ਸਥਿਤ ਇਹ ਹੈ ਹੀਰਾ ਪਰੀਨ ਵਾਲੇ ਦੀ ਦੁਕਾਨ ਜਿਸਤੇ ਆਉਦੇਂ ਜਾਂਦੇ ਮੁਸਾਫਿਰ ਹੀਰੇ ਦੀ ਦੁਕਾਨ ਤੇ ਚਾਹ ਦੀ ਚੁਸਕੀ ਲਾਕੇ ਅਤੇ ਪਰੀਨ ਲੈਕੇ ਜਾਂਦੇ ਪਰ ਇਕ ਵੀਡੀਓ ਨੇ ਹੀਰੇ ਪਰੀਨ ਵਾਲੇ ਦੇ ਗਾਹਕਾਂ ਦੀ ਨੀਦ ਉਡਾ ਦਿੱਤੀ ਜੀ,,,,,ਇੱਥੇ ਚਾਹ ਪੀਣ ਜਾ ਕੋਈ ਦੁੱਧ ਤੋਂ ਬਣੀ ਚੀਜ ਖਾਣ ਵਾਲੇ ਲੋਕਾਂ ਦੀ ਸਹਿਤ ਨਾਲ ਖਿਲਵਾੜ ਹੋ ਰਿਹਾ , ਦੁੱਧ ਦੀਆਂ ਬਣੀਆਂ ਵਸਤੂਆਂ ਚ ਲੋਕਾਂ ਨੂੰ ਜਹਿਰ ਪਰੋਸੀ ਜਾਂਦੀ ਐ ਇਹ ਗੱਲ ਅਸੀ ਨਹੀਂ ਬਲਕਿ ਇਹ ਵਾਇਰਲ ਵੀਡੀਓ ਖੁਦ ਬਿਆਨ ਕਰ ਰਹੀ ਐ,,,,,

ਦੁੱਧ ਵਾਲੇ ਇਸ ਨੰਗੇ ਪਤੀਲੇ ਨੂੰ ਨਾਲ ਦੇਖੋ ਜਿਸ ਵਿੱਚ ਮਰੀਆਂ ਹੋਈਆਂ ਮੱਖੀਆਂ ਅਤੇ ਮੱਛਰ ਨਜ਼ਰ ਆ ਰਿਹਾ ਇਸ ,ਪਰ ਜਦੋਂ ਇਸ ਬਾਰੇ ਹੀਰਾ ਪਨੀਰ ਵਾਲੇ ਦੁਕਾਨਦਾਰ ਦਮਨ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਜੋ ਅੱਗੇ ਉਹ ਤੁਸੀ ਉਨਾਂ ਦੇ ਮੁੰਹੋਂ ਸੁਣ ਲਵੋ,,,,,,,,ਇਸ ਵੀਡੀਓ ਦੇ ਵਾਇਰਲ ਨੂੰ ਦੇਖਦੇ ਹੀ ਸਹਿਤ ਵਿਭਾਗ ਦੀ ਟੀਮ ਵਲੋਂ ਆਕੇ ਦੁਕਾਨ ਤੇ ਰੇਡ ਕੀਤੀ ਗਈ ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰ ਸਿੰਘ ਹੋਰਾਂ ਨੇ ਦੁੱਧ ਦੇ ਸੈਂਪਲ ਲੈਣ ਦਾ ਦਾਆਵਾ ਕੀਤਾ ਐ,,,,,,,ਮੱਛਰ ਮੱਖੀਆਂ ਦੇ ਨਾਲ ਮਲੇਰੀਏ ਵਰਗੀਆਂ ਭਿਆਨਕ ਬਿਮਾਰੀਆਂ ਜਮਨ ਲੈਦੀਆਂ ਨੇ ਸੋ ਇਸ ਕਰਕੇ ਦੁਕਾਨਦਾਰਾਂ ਅਤੇ ਹੋਟਲ ਜਾ ਡਾਇਰੀ ਵਾਲਿਆ ਨੂੰ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਐ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਦਤ ਤੋਂ ਮਜ਼ਬੂਰ ਕੁੱਲੜ ਪੀਜ਼ੇ ਵਾਲੇ ਜੋੜੇ ਦੀ ਇਕ ਹੋਰ ਵੀਡੀਓ ਵਾਇਰਲ

htvteam

ਦੇਖੋ ਮੁੰਡੇ ਸਕੂਲ ‘ਚ ਵੜ੍ਹਕੇ ਕੀ ਕਰਗੇ ?

htvteam

ਇਕ ਕਮਰੇ ‘ਚ ਚਾਰ ਜਨਾਨੀਆਂ ਅਤੇ ਇਕ ਬੰਦਾ

htvteam

Leave a Comment