Htv Punjabi
Punjab Video

ਦੇਖੋ ਕਿਉਂ ਹੋਇਆ ਮਾਹੌਲ ਤਣਾਅਪੂਰਨ ?

ਤਸਵੀਰਾਂ ਜਲੰਧਰ ਦੇ ਸਾਈਪੁਰ ਮੁਹੱਲੇ ਦੀਆਂ ਨੇ ਜਿੱਥੇ ਦੋ ਗੁੱਟਾਂ ਵਿਚਕਾਰ ਹੰਗਾਮਾ ਹੋ ਗਿਆ,,,,ਮਾਮਲਾ ਐਨਾ ਵੱਧ ਗਿਆ ਕਿ ਦੋਵੇ ਧਿਰਾ ਇਕ ਦੂਜੇ ਨਾਲ ਹੱਥੋ ਪਾਈ ਤੇ ਉਤਰ ਆਈਆ,,,,,ਹਲਕਿ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਵੇ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਭੜਕੇ ਹੋ ਲੋਕਾਂ ਨੇ ਪੁਲਿਸ ਦੀ ਵੀ ਪ੍ਰਵਾਹ ਨਾ ਕੀਤੀ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਦੋਵੇ ਧਿਰਾਂ ਕਾਫੀ ਗਰਮੋ ਗਰਮੀ ਹੋ ਰਹੀਆਂ ਨੇ ਅਤੇ ਪੁਲਿਸ ਲਗਾਤਰ ਲੋਕਾਂ ਨੂੰ ਸ਼ਾਂਤ ਕਰਨ ਚ ਜੁੱਟੀ ਹੋਈ ਐ,,,,,,ਜਿਸਦੇ ਸੀਨ ਕੈਮਰੇ ਚ ਕੈਦ ਹੋ ਗਏ ਜਦੋਂ ਹੰਗਾਮੇ ਦਾ ਕਾਰਨ ਮੁਹੱਲਾ ਵਾਸੀਆਂ ਨਾਲ ਤੋਂ ਪੁੱਛਿਆ ਗਿਆ ਤਾਂ ਜੋ ਉਨਾਂ ਨੇ ਕਿਹਾ ਉਹ ਦੇਖੋ,,,,,,,,,,,

ਉਧਰ ਮੌਕੇ ਘਟਨਾ ਸਥਾਨ ਦੇ ਪੁੱਜੇ ਏ.ਸੀ.ਪੀ ਦਮਨਬੀਰ ਸਿੰਘ ਹੋਰਾਂ ਨੇ ਦੱਸਿਆ ਕੀ ਹੰਗਾਮਾ ਕਰਦੇ ਕੁਝ ਲੋਕਾਂ ਹਿਰਾਸਤ ਵਿੱਚ ਲਿਆ ਗਿਆ ਤਾਂ ਜੋ ਮਾਮਲੇ ਨੂੰ ਸ਼ਾਂਤ ਕੀਤਾ ਜਾਵੇ,,,,,ਏ.ਸੀ.ਪੀ ਦਮਨਬੀਰ ਸਿੰਘ ਹੋਰਾਂ ਦਾ ਕਹਿਣਾ ਐ ਕਿ ਦੋਵੇਂ ਧਿਰਾਂ ਨਾਲ ਬੈਠਕ ਕਰਕੇ ਗੱਲਬਾਤ ਸੁਣਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਾਇਕ ਬਣ ਪੁਲਸੀਏ ਨੇ ਕਰਵਾ ਲਿਆ ਚੁੱਗਾ ਚੌੜ; ਨੌਕਰੀ ਪਾ ਲਈ ਖਤਰੇ ‘ਚ

htvteam

ਜਮੀਨ ਪਿੱਛੇ ਹੋਈ ਖੂਨੀ ਜੰਗ ਦਾ ਨਤੀਜਾ ਦੇਖੋ ਕੀ ਨਿਕਲਿਆ, ਇਹ ਘਟਨਾ ਸਬਕ ਦੇਣ ਵਾਲੀ ਐ ਜਰੂਰ ਪੜ੍ਹਿਓ 

Htv Punjabi

ਵਿਆਹ ਦੇ ਦਿਨਾਂ ‘ਚ ਬੇਗਾਨੀ ਜਨਾਨੀ ਕੋਲ ਜਾਣਾ ਮੁੰਡੇ ਨੂੰ ਪਿਆ ਮਹਿੰਗਾ

htvteam

Leave a Comment