Htv Punjabi
Punjab Video

ਦੇਖੋ ਕਿਤੇ ਤੁਹਾਡੇ ਅਜਿਹੇ ਦੋਸਤ ਤਾਂ ਨਹੀਂ ਕੋਈ

ਪੁਲਿਸ ਦੀ ਗ੍ਰਿਫਤ ਚ ਖੜੇ ਇਸ ਬੰਦੇ ਨੂੰ ਧਿਆਨ ਦੇ ਦੇਖ ਲਓ ਅਜਿਹੇ ਬੰਦੇ ਤੁਹਾਡੇ ਆਸ ਪਾਸ ਵੀ ਹੋ ਸਕਦੇ ਨੇ ਜਿਹੜੇ ਤੁਹਾਨੂੰ ਆਪਣੇ ਜਾਲ ਦੇ ਵਿੱਚ ਫਸਾ ਸਕਦੇ ਹਨ ਜਿਵੇਂ ਇਹ ਬੰਦਾ ਸੋਹਣੀਆਂ ਸੋਹਣੀਆਂ ਕੁੜੀਆਂ ਅਤੇ ਜਨਾਨੀਆਂ ਨੂੰ ਲੋਕਾਂ ਦੇ ਪਿੱਛੇ ਲਗਾ ਦਿੰਦਾ ਅਤੇ ਫਿਰ ਉਨ੍ਹਾ ਦਾ ਹਨੀ ਟ੍ਰੇਪ ਲਗਾਕੇ ਬਲੈਕ ਮੇਲ ਕਰਦਾ ਸੀ ਜਿਸਨੂੰ ਜਿਸਨੂੰ ਫਾਜ਼ਿਲਕਾ ਜਿਲ੍ਹਾ ਦੇ ਜਲਾਲਾਬਾਦ ਪੁਲਿਸ ਨੇ ਕਾਬੂ ਕਰ ਲਿਆ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਏ.ਆਰ ਸ਼ਰਮਾ ਜੋ ਇਸਦੇ ਬਾਰੇ ਖੁਲਾਸੇ ਕਿਤੇ ਉਹ ਸੁਣਨੇ ਬਹੁਤ ਜ਼ਰੂਰੀ ਨੇ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਵਿਕਰਮ ਸਿੰਘ ਸੋਢੀ ਪੁੱਤਰ ਨਰਿੰਦਰ ਸਿੰਘ ਵਾਸੀ ਵਿਜੈ ਨਗਰ ਜਲਾਲਾਬਾਦ ਸਣੇ ਦੋ ਔਰਤਾਂ ਔਰਤਾਂ ਅਤੇ ਅੱਧੀ ਦਰਜ਼ਨ ਤੋਂ ਲੋਕਾਂ ਤੇ ਮਾਮਲਾ
ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ .ਕਲਿੱਕ ਕਰੋ…….

Related posts

ਹੁਣ ਐਮਬੀਬੀਐਸ ਡਾਕਟਰਾਂ ਨੂੰ ਮਿਲੇਗੀ ਇੰਨੀ ਤਨਖਾਹ ਕਿ ਨਹੀਂ ਛੱਡਣਗੇ ਸਰਕਾਰੀ ਨੌਕਰੀ

Htv Punjabi

ਚਿੱਟੇ ਚਿੱਟੇ ਥੈਲਿਆਂ ਚੋ ਨਿਕਲੀ ਆਹ ਚੀਜ਼,ਫਾਰਚੂਨਰ ਗੱਡੀ ਚ ਦੇਖਲੋ ਮੁੰਡੇ

htvteam

ਬੀਐਸਐਫ ਦੇ ਹੱਥ ਲੱਗੀ ਵੱਡੀ ਕਾਮਯਾਬੀ

Htv Punjabi

Leave a Comment