Htv Punjabi
Punjab Video

ਦੇਖੋ ਕਿਤੇ ਤੁਹਾਡੇ ਐਵੇਂ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ?

ਵੱਡੀ ਖਬਰ ਜਲੰਧਰ ਸ਼ਹਿਰ ਸਾਹਮਣੇ ਆ ਰਹੀ ਐ ਜਿੱਥੇ ਹੁਣੇ ਹੁਣੇ ਇਕ ਸ਼ਖਸ ਦੇ ਵੱਲੋਂ ਗੋਲੀਆਂ ਚਲਾਈਆਂ ਗੀਆਂ ਹਨ,ਤਾਂ ਦੱਸ ਦੀਏ ਕੀ ਜਲੰਧਰ ਦੇ ਬਡਾਲਾ ਚੌਂਕ ਚ ਸਥਿੱਤ ਇਕ ਬੱਸ ਚੋਂ ਇਕ ਸਵਾਰੀ ਉੱਤਰੀ ਤੇ ਉਸਦੇ ਪਿੱਛੋਂ ਉੱਤਰੇ ਇਕ ਸ਼ਖਸ ਨੇ ਸਵਾਰੀ ਤੇ ਗੋਲੀ ਚਲਾ ਦਿੱਤੀ ਐ,,,,,,,,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਮੌਕੇ ਤੇ ਹੀ ਸ਼ਖਸ ਵਾਰਦਾਤ ਨੂੰ ਅੰਜ਼ਾਮ ਦੇਕੇ ਫਰਾਰ ਹੋ ਗਿਆ ਤੇ ਗੋਲੀ ਵੱਜਣ ਕਾਰਨ ਸਵਾਰੀ ਗੰਭੀਰ ਰੂਪ ਚ ਜ਼ਖਮੀ ਦੱਸੀ ਜਾ ਰਹੀ ਐ ਤਾਂ ਜਿਸਤੋਂ ਬਾਅਦ ਬਡਾਲਾ ਚੌਂਕ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ,ਜਿਸਦੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਐ ਜੋ ਕੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਐ,ਫਿਲਹਾਲ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਐ ਇਹ ਗੋਲੀ ਕਿਸਨੇ ਚਲਾਈ ਹੈ ਤੇ ਕਿਉਂ ਚਲਾਈ ਹੈ ਕੋਈ ਪੁਰਾਣੀ ਰੰਜ਼ਿਸ਼ ਜਾਂ ਕੋਈ ਕਿੱੜ ਕੱਢਣ ਲਈ ਫਿਲਹਾਲ ਅਜਿਹੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ,ਏਸ ਵਾਰਦਾਤ ਦੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆ ਸਕਦੀ ਐ,ਹਾਲੇ ਤੱਕ ਪੁਲਿਸ ਦਾ ਵੀ ਏਸ ਘਟਨਾ ਪ੍ਰਤੀ ਕੋਈ ਬਿਆਨ ਸਾਹਮਣੇ ਨਹੀਂ ਆਇਆ,,,,,,,,,,

ਇਕ ਵਾਰ ਦੱਸ ਦੀਏ ਕੀ ਜਲੰਧਰ ਦੇ ਬਡਾਲਾ ਚੌਂਕ ਚ ਸਥਿੱਤ ਇਕ ਬੱਸ ਚੋਂ ਇਕ ਸਵਾਰੀ ਉੱਤਰੀ ਤੇ ਉਸਦੇ ਪਿੱਛੋਂ ਉੱਤਰੇ ਇਕ ਸ਼ਖਸ ਨੇ ਸਵਾਰੀ ਤੇ ਗੋਲੀ ਚਲਾ ਦਿੱਤੀ ਐ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਮੌਕੇ ਤੇ ਹੀ ਸ਼ਖਸ ਵਾਰਦਾਤ ਨੂੰ ਅੰਜ਼ਾਮ ਦੇਕੇ ਫਰਾਰ ਹੋ ਗਿਆ ਤੇ ਗੋਲੀ ਵੱਜਣ ਕਾਰਨ ਸਵਾਰੀ ਗੰਭੀਰ ਰੂਪ ਚ ਜ਼ਖਮੀ ਦੱਸੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

RBI ਦਾ ਐਲਾਨ- ਅੱਜ ਰਾਤ 12.30 ਵਜੇ ਤੋਂ 24 ਘੰਟੇ ਮਿਲੇਗੀ ਬੈਂਕਿੰਗ ਦੀ ਸੁਵਿਧਾ

htvteam

ਮੁੜ ਸੜਕਾਂ ‘ਤੇ ਉਤਰੇ ਕਿਸਾਨਾਂ ਦਾ ਜਬਰਦਸਤ ਹੰਗਾਮਾ

htvteam

ਅੱਧੀ ਰਾਤ ਖੇਤਾਂ ‘ਚ ਵੜ, ਲੈਂਦੇ ਸਨ ਗੰਦੇ ਕੰਮ ਦੇ ਨਜ਼ਾਰੇ

htvteam

Leave a Comment