Htv Punjabi
Punjab Video

ਦੇਖੋ ਕਿਤੇ ਤੁਹਾਡੇ ਮੁਹੱਲੇ ਵਿੱਚ ਐਵੇਂ ਨਾ ਹੋ ਜਾਵੇ

ਇਹ ਦਰਜ਼ਨਾਂ ਨੌਜਵਾਨ ਘਰ ਦੀ ਛੱਤ ਤੇ ਖੜ੍ਹੇ ਕੋਈ ਕਬੂਤਰਾਂ ਦੀ ਬਾਜ਼ੀ ਨਹੀਂ ਲਗਾ ਰਹੇ ਸਗੋਂ ਏਸ ਘਰਦੇ ਉੱਤੇ ਮੋਬਾਇਲ ਟਾਬਰ ਫਿੱਟ ਕਰਨ ਲੱਗੇ ਹੋਏ ਹਨ ਉੱਧਰ ਦੂਜੇ ਪਾਸੇ ਇਲਾਕਾ ਵਾਸੀਆਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਜਿਸ ਕਾਰਨ ਦੋਵੇਂ ਧਿਰਾਂ ਆਹਮਣੋਂ ਸਾਹਮਣੇ ਹੋ ਗਈਆਂ ਤੇ ਫਿਰ ਦੌਵੇਂ ਧਿਰਾਂ ਵਿਚਾਕਰ ਇੱਟਾਂ ਰੋੜਿਆਂ ਦੀ ਬਰਸਾਤ ਹੋਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਹਾਹਾਕਾਰ ਮੱਚ ਗਈ ਇਸ ਮੌਕੇ ਮੌਹੱਲਾ ਵਾਸੀ ਰਾਹੁਲ ਸਲਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਰਾਜੀਵ ਸ਼ਰਮਾ ਵੱਲੋਂ ਧੱਕੇ ਨਾਲ ਮੌਹੱਲਾ ਵਾਸੀਆਂ ਦੀ ਸਹਿਮਤੀ ਤੋਂ ਬਗੈਰ ਏਥੇ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਜੋ ਅਸੀ ਕਿਸੇ ਵੀ ਹਾਲਤ ਚ ਨਹੀਂ ਲੱਗਣ ਦਿਆਂਗੇ,,,,,,,,

ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਤੋਂ ਬਾਅਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

 

Related posts

ਆਸਾਨੀ ਨਾਲ ਪਿੱਛਾ ਨਹੀਂ ਛੱਡਣਗੇ ਡੀਐਸਪੀ ਸੇਖੋਂ ਵੱਲੋਂ ਮੰਤਰੀ ਆਸ਼ੂ ਖਿਲਾਫ ਕੀਤੇ ਖੁਲਾਸੇ, ਆਹ ਦੇਖੋ ਆਪ ਵਾਲੇ ਕੀ ਨਵਾਂ ਪੰਗਾ ਪਾਉਣ ਲੱਗੇ ਨੇ

Htv Punjabi

ਸ਼ਰਾਬ ਦੇ ਠੇਕੇ ਮੂਹਰੇ ਭਲਵਾਨਾਂ ਤੇ ਬਾਡੀਬਿਲਡਰਾਂ ਨੇ ਪਾਇਆ ਪੰਗਾ, ਜਿੰਮ ਵਾਲਾ ਸਮਾਨ ਕੱਢ ਲਿਆਏ ਬਾਹਰ, ਕਹਿੰਦੇ ਸਾਡਾ ਨੀ ਚੱਲਦਾ ਐਂਵੇ ਕੰਮ, ਪੁਲਸੀਆਂ ਵੱਲ ਮੂੰਹ ਕਰ ਮਾਰੀਆਂ ਡੰਡ ਬੈਠਕਾਂ

Htv Punjabi

ਆਪ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ

htvteam

Leave a Comment