Htv Punjabi
Punjab Video

ਦੇਖੋ ਕਿਵੇਂ ਕਿਰਲੀ ਦੇ ਰੂਪ ‘ਚ ਅਸਮਾਨੋਂ ਉਤਰਿਆ ਕਾਲ

ਇਹ ਤਸਵੀਰਾਂ ਉਹੀ ਨਿੱਕੇ ਨਿੱਕੇ ਭੈਣ ਭਰਾਵਾਂ ਦੀਆਂ ਨੇ ਜਿਹਨਾਂ ਨੂੰ ਇੱਕ ਕਿਰਲੀ ਦੀ ਵਜ੍ਹਾ ਨਾਲ ਆਪਣੀ ਜਾਨ ਤੋਂ ਹੱਥ ਧੌਣਾ ਪੈ ਗਿਆ | ਸਿਰਫ ਏਨਾ ਹੀ ਨਹੀਂ ਇਹਨਾਂ ਬੱਚਿਆਂ ਦੀ ਛੋਟੀ ਭੈਣ ਅਤੇ ਮਾਪੇ ਹੁਣ ਗੰਭੀਰ ਹਾਲਤ ‘ਚ ਹਸਪਤਾਲ ਜ਼ੇਰੇ ਇਲਾਜ਼ ਨੇ | ਬੀਤੇ ਦਿਨੀਂ ਸਵੇਰੇ ਤੜਕੇ ਪਰਿਵਾਰ ਵੱਲੋਂ ਘਰੇ ਚਾਹ ਬਣਾਈ ਗਈ | ਜਿਸ ਨੂੰ ਪੀਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਚਾਹ ਚ ਕਿਰਲੀ ਵਰਗੀ ਸ਼ੈਅ ਡਿੱਗ ਗਈ ਸੀ । ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਲਓ ਜੀ ! ਅੰਮ੍ਰਿਤਪਾਲ ਦੇ ਸਮਰਥਕ ਪੁਲਿਸ ਨੇ ਕਰਤੇ ਰਿਹਾਅ, ਸੁਣੋ ਹੋਰ ਕਿੰਨੇ ਬੰਦ ਜੇਲ੍ਹ ਚ ਨੇ ਬੰਦ

htvteam

ਇਕੱਲੀ ਜਾਂਦੀ ਬੇਬੇ ਦੇ ਢਾ ਹ ਕੇ ਕੌਣ ਵੱ ਢ ਗਿਆ ਦੰ ਦੀ ਆਂ ?

htvteam

ਨਸ਼ੇ ‘ਚ ਚੂਰ ਥਾਣੇਦਾਰ ਨੇ ਜਵਾਨ ਕੁੜੀ ਨਾਲ ਸੜਕ ‘ਤੇ ਲਾਹੀਆਂ ਸ਼ਰਮਾਂ

htvteam