Htv Punjabi
Punjab Video

ਦੇਖੋ ਕਿਵੇਂ ਗਰੀਬ ਪਰਿਵਾਰ ਦੀ ਇਕ ਹੋਰ ਧੀ ਬਣੀ ਜੱਜ

ਬੇਹਿੰਤੇ ਨੇ ਜਿਹੜੇ ਬੈਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਸੀਨਾ ਪਾੜ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਉੱਤੇ ਤਖਤੀ ਲਗਦੀ ਉਨ੍ਹਾਂ ਦੀ ਘਰੋਂ ਬਣਾਕੇ ਨਿਕਲੇ ਜਿਹੜੇ ਨਕਸ਼ਾ ਆਪਣੇ ਸਫਰਾਂ ਦਾ ਜੀ ਹਾਂ ਇਹ ਮਸ਼ਹੂਰ ਸ਼ਾਇਰ ਦੇ ਬੋਲ ਇਸ ਸਮੇਂ ਏਸ ਸੋਨਾਲੀ ਨਾਮ ਦੀ ਧੀ ਤੇ ਬਿਲਕੁਲ ਸਹੀ ਢੁੱਕਦੇ ਨਜ਼ਰ ਆ ਰਹੇ ਹਨ ਕਿਉਂਕੀ ਸੋਲਾਨੀ ਕੌਲ ਦੀ ਦਿਨ ਰਾਤ ਦੀ ਮਿਹਨਤ ਅਤੇ ਲਗਨ ਰੰਗ ਲਿਆਈ ਐ ਜਿਸਦੇ ਨਾਲ ਜਿੱਥੇ ਮਾਪਿਆਂ ਦਾ ਨਾਮ ਰੋਸ਼ਨ ਹੋਇਆ ਉੱਥੇ ਹੀ ਸੋਨਾਲੀ ਕੌਲ ਨੇ ਜੱਜ ਬਣਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਐ ਆਰਥਿਕ ਵੱਲੋਂ ਕਮਜ਼ੋਰ ਹੋਣ ਦੇ ਵਾਬਜ਼ੂਦ ਵੀ ਏਸ ਕਮਜ਼ੋਰੀ ਨੂੰ ਸੋਲਾਨੀ ਆਪਣੀ ਤਾਕਤ ਬਣਾਇਆ ਤੇ ਆਪਣੇ ਮੁਕਾਮ ਹਾਸਲ ਕਰਕੇ ਨੌਜਵਾਨਾਂ ਲਈ ਪ੍ਰੇਣਨਾ ਜਾ ਸਰੋਤ ਬਣੀ ਐ ਆਓ ਹੁਣ ਸੁਣਦੇ ਹਾਂ ਸੋਨਾਲੀ ਤੋਂ ਕੀ ਏਸ ਸਫਰ ਕਿੰਨਾਂ ਔਕੜਾ ਭਰਿਆ ਸੀ,,,,,,,,,,

ਏਸ ਸਮੇਂ ਸੋਨਾਲੀ ਦੇ ਘਰ ਰਿਸ਼ਤੇਦਾਰਾਂ ਦਾ ਮੇਲਾ ਲੱਗਿਆ ਹੋਇਆ ਤੇ ਉੱਥੇ ਸ਼ਹਿਰ ਦੇ ਨਾਮੀ ਲੋਕ ਵੀ ਸੋਨਾਲੀ ਨੂੰ ਮੁਬਾਰਕਬਾਦ ਦੇਣ ਲਈ ਪਹੁੰਚੇ ਹਨ ਇਸਦੇ ਨਾਲ ਸੋਨਾਲੀ ਨੇ ਦੱਸਿਆ ਕੀ ਉਹ ਗੋਲਡ ਮੈਡਲਿਸਟ ਵੀ ਤੇ ਉਸਤੋ ਪ੍ਰੇਣਨਾ ਲੈਕੇ ਬਾਕੀ ਪੰਜ ਭੈਣ ਭਰਾਵਾਂ ਨੇ ਵੀ ਵਕਾਲਤ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਐ ਦੋਸਤੋ ਤੁਸੀ ਵੀ ਕੁਮੈਂਟ ਕਰਕੇ ਸੋਨਾਲੀ ਨੂੰ ਮੁਬਾਰਕਾਂ ਦਿਓ ਤੇ ਆਪਣੀ ਰਾਏ ਜ਼ਰੂਰ ਸਾਝੀ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਖਰਾਬ ਹੋਲੈਂਡ ਕੰਪਨੀ ਦੇ ਟਰੈਕਟਰ ਦੇਣ ਸਬੰਧੀ ਡੀਲਰ ਦੇ ਖਿਲਾਫ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

htvteam

ਹਾਲ ਦੇਖ ਲਓ ਇਨ੍ਹਾਂ ਲੋਕਾਂ ਦੇ, 4 ਬੰਦਿਆਂ ਦੇ ਸੈਂਪਲ ਲੈਕੇ ਭੁੱਲ ਗਏ, ਮਰੀਜ਼ 1 ਮਹੀਨਾ ਖੁਲ੍ਹੇ ਘੁੰਮਦੇ ਰਹੇ, ਹੁਣ ਪਤਾ ਲੱਗਿਐ ਕਿ ਕੋਰੋਨਾ ਪਾਜ਼ਿਟਿਵ ਨੇ  

Htv Punjabi

ਬਾਰਡਰ ਵਾਲੇ ਵੈਦ ਨੇ ਦਿਖਾਇਆ ਚਾਂਦੀ ਵਾਲੇ ਛੁਹਾਰੇ ਖਾਣ ਦਾ ਕਮਾਲ

htvteam

Leave a Comment