Htv Punjabi
Punjab Video

ਦੇਖੋ ਕਿਵੇਂ ਨਸ਼ੇ ਤੋਂ ਬਿਨਾ ਨਿਕਲ ਰਹੀ ਹੈ ਜਾਨ; ਦੇਖੋ ਵੀਡੀਓ

ਇਸ ਵੀਡੀਓ ‘ਚ ਹਲਕੀ ਉਮਰ ਦੇ ਇਸ ਨੌਜਵਾਨ ਦੀਆਂ ਗੱਲਾਂ ਸੁਣ ਤੁਹਾਡਾ ਦਿਲ ਵੀ ਛੱਲਣੀ ਹੋ ਜਾਵੇਗਾ ਤੇ ਅੱਖਾਂ ‘ਚੋਂ ਆਪ ਮੁਹਾਰੇ ਹੀ ਹੰਝੂ ਆ ਜਾਣਗੇ |
ਹੱਥ ਜੋੜ ਜੋੜ ਮਿਨਤਾਂ ਕਰ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦੀ ਦੁਹਾਈ ਦੇ ਰਿਹਾ ਇਹ ਉਹੀ ਮੁੰਡਾ ਹੈ ਜੋ ਪੰਜਾਬ ‘ਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਦੇ ਹੜ੍ਹ ‘ਚ ਰੁੜ ਚੁੱਕਾ ਹੈ ਤੇ ਹੁਣ ਉਸ ਵਿਚੋਂ ਬਾਹਰ ਨਿਕਲਣ ਲਈ ਤਰਲੋ ਮੱਛੀ ਹੋ ਇਸ ਦਰਿਆ ਨੂੰ ਠੱਲ੍ਹ ਪਾਉਣ ਦੀ ਦੁਹਾਈ ਦੇ ਰਿਹਾ |

Related posts

ਜੇਕਰ ਤੁਹਾਡਾ ਵੀ ਸਿਰ ਕਰਦਾ ਹੈ ਟਸ ਟਸ ਜਾਂ ਹੁੰਦੀ ਹੈ ਝਰਨਾਹਟ ਤਾਂ ਇਸਨੂੰ ਬਿਲਕੁੱਲ ਵੀ ਨਾ ਕਰੋ ਨਜ਼ਰਅੰਦਾਜ਼

htvteam

ਪਤੰਗ ਵੇਚਣ ਤੇ ਉਡਾਉਣ ਤੇ ਮਤਾ ਪਾਸ ! ਬੱਚਿਆਂ ਨੇ ਪੇਟੀਆਂ ‘ਚ ਲਕੋਏ ਪਤੰਗ

htvteam

ਮੁੰਡੇ ਸੜਕ `ਤੇ ਸ਼ਰੇਆਮ ਚੱੱਕੀ ਢਿਰਦੇ ਸੀ ਮੌਤ ਦਾ ਸਮਾਨ

htvteam