Htv Punjabi
Punjab Video

ਦੇਖੋ ਕਿਸ ਨੇ ਲੈ ਲਿਆ ਬਹੁਤ ਹੀ ਵੱਡਾ ਫੈਸਲਾ

ਪੰਜਾਬ ਦੇ ਵਿੱਚ ਦੇ ਵਿੱਚ ਨਸ਼ੇ ਦੇ ਕੋਹੜ ਨੂੰ ਵੱਧਦਾ ਦੇਖ ਮਾਨਸਾ ਦੇ ਵੱਖ -ਵੱਖ ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਨੇ ਇੱਕ ਵੱਡਾ ਫੈਸਲਾ ਲਿਆ, ਜਿਸ ਵਿੱਚ ਉਨਾਂ ਨੇ ਸਰਤਾਂ ਰੱਖੀਆਂ ਨੇ ਕਿ ਕਿਸੇ ਵੀ ਤਰਾਂ ਦੇ ਨਸ਼ਾ ਤਸਕਰਾਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲਾ ਨਹੀਂ ਮਿਲਗਾ,,,,ਪੰਜਾਬ ਦੀ ਨੌਜਵਾਨ ਨੌਜਵਾਨ ਪੀੜੀ ਨੂੰ ਨੇਸ਼ ਦੇ ਦਰਿਆ ਚ ਡੁੱਬਦਾ ਦੇਖ ਚਿੰਤਾ ਜਿਤਾਉਣਦੇ ਹੋਏ ਕਿਹਾ ਕਿ ਪ੍ਰਈਵੇਟ ਸਕੂਲਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੀ ਸਜੋਂ ਬੱਚਿਆਂ ਦਾ ਸੁਨੇਹਿਰਾ ਭਵਿੱਖ ਬਨਾਉਣਾ ਐ,,,,,,ਪ੍ਰਾਈਵੇਟ ਸਕੂਲ ਦੇ ਪ੍ਰਧਾਨ ਰਵਿੰਦਰ ਸਿੰਘ ਹੋਰਾਂ ਨੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਪਿਆ ਨੂੰ ਵੀ ਆਪਣੇ ਬੱਚਿਆਂ ਦਾ ਦਾ ਧਿਆਨ ਰੱਖਣਾ ਚਾਹੀਦਾ ਐ,,,,,ਸਕੂਲ ਦੇ ਪ੍ਰਬੰਧਕਾਂ ਵਲੋਂ ਬਹੁਤ ਹੀ ਸ਼ਲਾਘਾ ਯੋਗ ਫੈਂਸਲਾ ਲਿਆ ਗਿਆ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਫ਼ੈਸਲਾ ?

htvteam

ਚਿੱਟੀ ਕਾਰ ਦੀ ਤਾਕੀ ਖੋਲ੍ਹਣ ਤੇ ਦਿਖਿਆ ਅੰਦਰ ਦਾ ਆਹ ਨਜ਼ਾਰਾ ?

htvteam

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨੀ ਅਜਿਹੀ ਗਲਤੀ ਜਿਸ ਨੂੰ ਸੁਣ ਚੰਗੇ ਚੰਗੀਆਂ ਦੇ ਮੂੰਹੋਂ ਨਿਕਲੀ ਆਹ ਗੱਲ!

Htv Punjabi

Leave a Comment