Htv Punjabi
Punjab Video

ਦੇਖੋ ਕਿੱਥੋਂ ਫੜ੍ਹੀ ਗਈ ਡਾਕੂ ਹਸੀਨਾ

ਇਸ ਸਮੇਂ ਦੀ ਵੱਡੀ ਖਬਰ ਜਿਲਾ ਲੁਧਿਆਣਾ ਤੋਂ ਆ ਰਹੀ ਐ ਲੁਧਿਆਣਾ ਲੁੱਟਕਾਂਡ ਦੀ ਮਾਸਟਮਾਂਇਡ ਮਨਦੀਪ ਕੌਰ ਮੋਨਾ ਸਮੇਤ ਉਸਦੇ ਘਰਵਾਲੇ ਜਸਿੰਦਰ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਮੁਤਾਬਿਕ ਉਨਾਂ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਐ,,,,,,,,ਦੱਸ ਦੀਏ ਕਿ ਡਾਕੂ ਮੋਨਾ ਨੇ ਡਾਕਾ ਮਾਰਨ ਤੋਂ ਪਹਿਲਾ ਜਿਉਣੇ ਮੌੜ ਵਾਂਗੂ ਸੁੱਖ ਸੁੱਖੀ ਸੀ ਕਿ ਜੇਕਰ ਲੁੱਟ ਚ ਕਾਮਯਾਬ ਹੋ ਜਾਂਦੇ ਨੇ ਤਾਂ ਉਹ ਸੁੱਖ ਪੂਰੀ ਕਰਨਗੇ,,,,,,ਜੇਕਰ ਪੁਲਿਸ ਦੀ ਗੱਲ ਸੱਚ ਮੰਨ ਲਈਏ ਤਾਂ ਮੋਨਾਂ ਅਤੇ ਉਸਦਾ ਘਰਵਾਲਾ ਉਤਰਾਖੰਡ ਅਤੇ ਇਕ ਹੋਰ ਧਾਰਮਿਕ ਸਥਾਨ ਤੇ ਸ਼ੁਕਰਾਨਾ ਕਰਨ ਗਏ ਸਨ ਜਿਨਾਂ ਨੂੰ ਉੱਥੋ ਕਾਬੂ ਕੀਤਾ ਅੱਗੇ ਸੁਣੋ ਲੁਧਿਆਣਾ ਦੇ ਪੁਲਿਸ ਕਮਿਸ਼ਨ ਦੇ ਜੂਬਾਨੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

 

Related posts

ਰੱਬ ਦੇ ਰੰਗ ਕੁੜੀ ਨੂੰ ਬਣਾਤਾ ਮੁੰਡਾ, ਮੂੰਹ ‘ਤੇ ਦਾੜ੍ਹਾ ਪ੍ਰਕਾਸ਼

Htv Punjabi

5 ਦਿਨਾਂ ‘ਚ ਤਾਕਤ ਸਿਰ ਚੜਕੇ ਬੋਲੂ, ਘੰਟਿਆਂ ‘ਚ ਕਮਜ਼ੋਰੀ ਖਤਮ

htvteam

ਦੇਖੋ ਪ੍ਰਧਾਨ ਨੇ ਮੁੰਡਿਆਂ ਨੂੰ ਕਿਵੇਂ ਸਿਖਾਇਆ ਸਬਕ ?

htvteam

Leave a Comment