Htv Punjabi
Punjab Video

ਦੇਖੋ ਕੁੜੀ ਦੇ ਪਿਆਰ ਨੇ ਮੁੰਡੇ ਤੋਂ……

ਕਪੂਰਥਲਾ ‘ਚ ਇਕ ਪ੍ਰੇਮੀ ਨੂੰ ਜਦੋਂ ਪ੍ਰੇਮਿਕਾ ਨੇ ਵਿਆਹ ਕਰਵਾਉਣ ਤੋਂ ਕੋਰਾ ਜੁਆਬ ਦੇ ਦਿੱਤਾ ਤਾਂ ਉਸ ਨੇ ਟੈਂਕੀ ਤੇ ਚੜ੍ਹ ਕੇ ਆਤਮ ਹੱਤਿਆਂ ਕਰਨ ਦੀ ਧਮਕੀ ਦੇ ਦਿੱਤੀ,,,ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਵੇਂ ਹੀ ਇਹ ਖ਼ਬਰ ਸ਼ਹਿਰ ਵਾਸੀਆਂ ਤੱਕ ਪਹੁੰਚੀ ਤਾਂ ਟੈਂਕੀ ਦੁਆਲੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਜ਼ੂਮ ਜੁੜ ਗਿਆ,,ਸਿਰਫਿਰੇ ਆਸ਼ਿਕ ਨੇ ਪੂਰਾ ਸ਼ੋਲੇ ਫਿਲਮ ਵਾਂਗ ਧਰਮਿੰਦਰ ਹੀ ਬਣ ਗਿਆ,,,,,

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਹੀ ਗੁਆਂਢ ਰਹਿੰਦੀ ਇਕ ਲੜਕੀ ਨਾਲ ਇਕਤਰਫ਼ਾ ਪਿਆਰ ਕਰਦਾ ਹੈ ਜਿਵੇਂ ਹੀ ਲੜਕੀ ਵਲੋਂ ਵਿਆਹ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਤਾਂ ਨੌਜਵਾਨ ਟੈਂਕੀ ਤੇ ਚੜ੍ਹ ਕੇ ਹੇਠਾਂ ਛਾਲ ਮਾਰਨ ਦੀਆ ਧਮਕੀਆਂ ਦੇਣ ਲੱਗਾ। ਇਸੇ ਦੌਰਾਨ ਕਿਸੇ ਵਿਅਕਤੀ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਬੜੀ ਮੁਸ਼ਕਲ ਨਾਲ ਨੌਜਵਾਨ ਨੂੰ ਹੇਠਾਂ ਉਤਾਰਿਆ ਗਿਆ ਤੇ ਫਿਰ ਹਿਰਾਸਤ ‘ਚ ਲੈ ਲਿਆਂ ਹੈ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,,,,,,,,,,

ਪ੍ਰੇਮ ਪਿਆਰ ਚ ਅੰਨ੍ਹੇ ਹੋਏ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਚਾਹੇ ਉਹ ਪਿਆਰ ਇਕ ਤਰਫਾ ਹੀ ਕਿਉਂ ਨਾ ਹੋਵੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਮਾਂ ਦੇ ਜਵਾਨ ਪੁੱਤ ਨੂੰ ਦੇਖੋ ਕਿਵੇਂ ਖਾ ਗਈ ਕੈਨੇਡਾ; ਦੇਖੋ ਵੀਡੀਓ

htvteam

ਅਜਿਹੇ ਮਾੜੇ ਗੁਆਂਢੀਆਂ ‘ਤੋਂ ਰਹੋ ਬੱਚਕੇ

htvteam

70 ਮਾਡਲ ਬੇਬੇ ਨੇ ਮਾਰੀ ਆਸਟਰੇਲੀਆ ਦੇ ਡਾਲਰਾਂ ਨੂੰ ਲੱਤ ! ਪੰਜਾਬ ਚ ਹੀ ਕਰਨ ਲੱਗੀ ਡਾਲਰਾਂ ਤੋਂ ਵੱਧ ਕਮਾਈ!

htvteam

Leave a Comment