Htv Punjabi
Punjab Video

ਦੇਖੋ ਕੋਠੀ ‘ਚ ਬੰਦੇ ਤੇ ਜਨਾਨੀਆਂ ਕਿਵੇਂ ਬਣਾਉਂਦੇ ਸੀ ਗੰਦੇ-ਗੰਦੇ ਸੀਨ

ਪੁਲਿਸ ਵਾਲਿਆਂ ਦੀ ਗ੍ਰਿਫਤ ‘ਚ ਨਜ਼ਰ ਆ ਰਿਹਾ ਇਹ ਉਹੀ ਸ਼ਾਤਿਰ ਗੈਂਗ ਦੇ ਬੰਦੇ ਤੇ ਜਨਾਨੀਆਂ ਨੇ ਜਿੰਨ੍ਹਾਂ ਦੀ ਚੁੰਗਲ ਵਿੱਚ ਆਇਆ ਸ਼ਖਸ ਇੱਕੋ ਝਟਕੇ ‘ਚ ਕੰਗਾਲ ਹੋ ਜਾਂਦੀ ਸੀ ਤੇ ਉਸ ਤੋਂ ਪਹਿਲਾਂ ਇਹ ਬੰਦੇ ਤੇ ਜਨਾਨੀਆਂ ਉਸ ਨਾਲ ਕੀ ਕਰਦੇ ਸਨ ਜ਼ਰਾ ਇਹ ਵੀ ਸੁਣੋ। ਲੋਅਰ ਟੀਸ਼ਰਟ ਪਾਈ ਖੜੀ ਇਹ ਕੁੜੀ ਪਹਿਲਾਂ ਉਸਨੂੰ ਮੋਬਾਇਲ ਫੋਨ ਉੱਤੇ ਫਸਾਉਂਦੀ ਫੇਰ ਉਸਨੂੰ ਆਪਣੀ ਨਾਭਾ ਦੇ ਅਲਹੌਰਾਂ ਰੋਡ ਉੱਤੇ ਬਣੀ ਢਿੱਲੋਂ ਕਾਲੋਨੀ ਦੀ ਕੋਠੀ ਵਿੱਚ ਬੁਲਾ ਲੈਂਦੀ । ਇਸੇ ਦੌਰਾਨ ਜਿਸਮਫਰੋਸ਼ੀ ਦੀ ਜਾਲ ‘ਚ ਬੰਦੇ ਨੂੰ ਫਸਾਕੇ ਉਸਦੀ ਵੀਡੀਓ ਵੀ ਰੰਗ-ਰਲੀਆਂ ਮਨਾਉਂਦੇ ਦੀ ਇਹ ਬਣਾ ਲੈਂਦੇ। ਇੱਥੋ ਹੀ ਸ਼ੁਰੂ ਹੁੰਦਾ ਸੀ ਬਲੈਕਮੈਲਿੰਗ ਤੇ ਕੁੱਟਮਾਰ ਦਾ ਬਿਨ੍ਹਾਂ ਕੱਪੜਿਆਂ ਵਾਲਾ ਧੰਦਾ। ਜਿਵੇਂ ਹੀ ਸਬੰਧਤ ਵਿਅਕਤੀ ਦੀ ਨੀਲੀ ਫਿਲਮ ਬਣ ਜਾਂਦੀ ਤਾਂ ਇਹ ਗੈਂਗ ਉਸਨੂੰ ਵੀਡੀਓ ਦਾ ਡਰਾਵਾ ਦੇਕੇ ਉਸਦਾ ਅਕਾਂਊਟ ਹਲਕਾ ਕਰ ਦਿੰਦੇ ਸੋ ਗੈਰ-ਕਾਨੂੰਨੀ ਤੌਰ ਉੱਤੇ ਮਜ਼ੇ ਲੈਣ ਆਇਆ ਬੰਦਾ ਬੁਰੀ ਤਰ੍ਹਾਂ ਫਸ ਜਾਂਦਾ ਤੇ ਪੂਰੇ ਮਾਮਲੇ ‘ਚ ਮੁੱਖ ਸਾਜਿਸ਼ਕਾਰ ਰਣਬੀਰ ਸਿੰਘ ਰਾਣਾ ਦੇਖੋ ਕਿਵੇਂ ਬੇਸ਼ਰਮੀ ਨਾਲ ਪੈਸੇ ਲੈਣ ਦੀ ਗੱਲ ਕਬੂਲ ਰਿਹਾ ਐ।

Related posts

ਕੀ ਤੁਸੀਂ ਵੀ ਤਾਂ ਨਹੀਂ ਇਹਨਾਂ SHOWROOMS ਤੋਂ ਲੈਂਦੇ ਕੱਪੜੇ

htvteam

ਢਾਬੇ ਵਾਲੇ ਵੈਦ ਨੇ ਬਣਾਇਆ ਸਦੀਆਂ ਪੁਰਾਣਾ ਨੁਸਕਾ

htvteam

ਪ੍ਰਵਾਸੀਆਂ ਨੂੰ ਕੰਮ ‘ਤੇ ਰੱਖਣ ‘ਤੋਂ ਪਹਿਲਾਂ ਦੇਖੋ ਖਬਰ, ਆਪਣੇ ਹੀ ਸੁੱਤੇ ਪਏ ਮਾਲਕ ਨਾਲ ਕਰਤਾ ਪੁੱ-ਠਾ ਕਾਰਾ

htvteam

Leave a Comment