Htv Punjabi
Punjab Religion Video

ਦੇਖੋ ਗੁਰੂ ਘਰ ‘ਚ ਐਨਾ ਇਕੱਠ ਆਹ ਕੀ ਹੋ ਗਿਆ

ਚੋਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਕਰਨੀ ਇਸ ਕਦਰ ਮਹਿੰਗੀ ਪੈ ਗਈ ਕਿ ਉਸਨੂੰ ਜਹਾਨੋ ਤੁਰਨਾ ਪੈ ਗਿਆ,, ਕਿਉਂਕਿ ਚੋਰੀ ਤੋਂ ਬਾਅਦ ਇਹ ਚੋਰ ਲੋਕਾਂ ਦੇ ਹੱਥ ਲੱਗ ਜਾਂਦਾ ਜਿਸ ਤੋਂ ਬਾਅਦ ਇਸਦੀ ਇਸ ਕਦਰ ਬੰਨ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ ਕਿ ਲੋਕ ਇਸ ਨੂੰ ਤੁਰਨ ਜੋਗਾ ਨਹੀਂ ਛੱਡਦੇ,,, ਕੁੱਟ ਕੁੱਟ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੇਖੋ ਵੀਡੀਓ,,,,,,,,,

ਦਰਸਲ ਮਾਮਲਾ 16 ਅਕਤੂਬਰ ਦਾ ਹੈ ।ਇੱਕ ਕਰਮ ਸਿੰਘ ਨਾਮ ਦਾ ਨੌਜਵਾਨ ਜੋ ਵਾਸੀ ਗੁਰੂਸਰ ਮਾੜੀ ਮੁਸਤਫ਼ਾ ਜ਼ਿਲ੍ਹਾ ਮੋਗਾ ਨੂੰ ਪਿੰਡ ਦੇ ਲੋਕਾਂ ਨੇ ਗੁਰਦੁਆਰੇ ‘ਚ ਚੋਰੀ ਦੇ ਦੋਸ਼ ਕੁੱਟਮਾਰ ਕੀਤੀ ਸੀ ਅਤੇ ਬਾਅਦ ਵਿੱਚ ਮੋਗਾ ਦੇ ਹਸਪਤਾਲ ‘ਚ ਦਾਖਲ ਕਰਵਾਉਣ ਲਈ ਲਿਆਂਦਾ ਗਿਆ ਸੀ ਜਿਥੇ ਡਾਕਟਰਾ ਨੇ ਉਸਨੂੰ ਮ੍ਰਿਤਿਕ ਐਲਾਨ ਕਰ ਦਿੱਤਾ ਗਿਆ ਸੀ ਅਤੇ ਪਰ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਦੇ ਦਬਾਅ ਹੇਠ ਪਰਿਵਾਰਕ ਮੈਂਬਰਾਂ ਨੇ 174 ਦੀ ਕਾਰਵਾਈ ਕਰਕੇ 17 ਤਰੀਕ ਨੂੰ ਮ੍ਰਿਤਕ ਨੌਜਵਾਨ ਕਰਮ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ।

ਪਿਛਲੇ ਦੋ ਦਿਨਾਂ ਤੋਂ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਸੀਆਂ ਵੱਲੋਂ ਕਰਮ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਦੀ ਵੀਡੀਓ ਮਿਲੀ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ। ਪਰਿਵਾਰ ਨੇ ਪੁਲਿਸ ਤੋਂ ਅਗਲੇਰੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਵੀਡੀਓ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪਿੰਡ ਵਾਸੀ ਨਾਨਕ ਸਿੰਘ, ਗੁਰਨਾਮ ਸਿੰਘ, ਜਗਤਾਰ ਸਿੰਘ, ਸੀਰਾ ਸਿੰਘ, ਧਰਮਪਾਲ, ਕਾਕੂ ਅਤੇ 16 ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਿਸ ਤਰੀਕੇ ਦੇ ਨਾਲ ਚੋਰੀ ਕਰਨ ਦੀ ਸਜ਼ਾ ਇੱਥੇ ਲੋਕਾਂ ਨੇ ਦਿੱਤੀ ਆ ਉਹ ਕਿੰਨੀ ਕੁ ਸਹੀ ਹੈ ਤੇ ਕਿੰਨੀ ਕੁ ਗਲਤ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੇਖੋ ਕਿਹੜੇ ਨੁਸਕੇ ਨੇ ਥਾਣੇਦਾਰ ਦੇ ਅੰਨ੍ਹੇ ਭਰਾ ਦੀ ਨਜ਼ਰ ਰਾਤੋਂ-ਰਾਤ ਕਰ ਦਿੱਤੀ ਰੌੌਸ਼ਨ

htvteam

ਆਹ ਦੇਖੋ ਫਲਾਈਓਵਰ ਪੁਲ ‘ਤੇ ਕੀ ਹੋਇਆ

htvteam

ਬਚੋ ਬਚੋ ਬਚੋ ਜਿਨ੍ਹਾਂ ਬਚ ਹੁੰਦਾ ਅਜਿਹਾ ਲੋਕਾਂ ‘ਤੋਂ

htvteam

Leave a Comment